Sat, 13 Jun 2026
Post Details

ਵਿੱਕੀ ਬਾਂਗੜ ਪ੍ਰਧਾਨ ਆਬਾਦਪੁਰਾ ਰੈਜੀਡੈਂਸ ਵੈਲਫੇਅਰ ਸੋਸਾਇਟੀ ਨੇ ਮਨਾਇਆ ਧੁਮਧਾਮ ਨਾਲ ਦਿਵਾਲੀ ਦੀ ਤਿਉਹਾਰ।

ਆਬਾਦਪੁਰਾ ਗਲੀ ਨੰਬਰ ਇੱਕ ਵੱਲੋਂ ਬੜੇ ਹੀ ਧੂਮ ਧਾਮ ਦੇ ਨਾਲ ਦਿਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਇਸ ਮੌਕੇ ਰਵੀਪਾਲ ਵਿੱਕੀ ਬਾਂਗੜ ਪ੍ਰਧਾਨ ਆਬਾਦਪੁਰਾ ਰੈਜੀਡੈਂਸ ਵੈਲਫੇਅਰ ਸੋਸਾਇਟੀ, ਰਾਜਦੀਪ ਸਿੰਘ ਸੂਮਲ ਮੁੱਖ ਤੌਰ ਤੇ ਮੌਜੂਦ ਸਨ।

Views: 162

Comments & Discussions

Be the first to comment on this article!



Latest News

Number of Visitors - 166495