Thu, 30 Jul 2026
Post Details

ਅਰਬਨ ਅਸਟੇਟ ਫੇਜ਼ 1 ’ਚ ਬਸੰਤ ਪੰਚਮੀ ਮੌਕੇ ਮੇਲਾ ਕਰਵਾਇਆ ਗਿਆ ।

ਜਲੰਧਰ ਅੱਜ ਮਿਤੀ 02 ਫ਼ਰਵਰੀ (ਸੋਨੂੰ ਬਾਈ) : ਅਰਬਨ ਅਸਟੇਟ ਫੇਜ਼ 1 ’ਚ ਬਸੰਤ ਪੰਚਮੀ ਮੌਕੇ ਮੇਲਾ ਕਰਵਾਇਆ। ਵਾਰਡ ਨੰਬਰ 16 ਰਜਿੰਦਰ ਕੁਮਾਰ ਮਿੰਟੂ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਕੌਰ ਥਿਆੜਾ, ਰਾਜੇਸ਼ ਅਗਰਵਾਲ, ਬਲਜੀਤ ਸਿੰਘ ਪੋਪੀ ਆਦਿ ਹਾਜ਼ਰ ਸਨ। ਇਸ ਮੌਕੇ ਹਲਵੇ ਦਾ ਲੰਗਰ ਲਗਾਇਆ ਗਿਆ। ਤੇ ਬੱਚਿਆਂ ਨੂੰ ਪਤੰਗਾਂ ਮੁਫਤ ਵੰਡੀਆਂ ਗਈਆਂ। 

Comments

No comments yet.



Latest News

Number of Visitors - 186659