Thu, 30 Jul 2026
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਸੀਵਰੇਜ, ਪਾਣੀ, ਲਾਈਟਾਂ ਕੂੜੇ ਦੀ ਸਮੱਸਿਆ ਨੂੰ ਲੈ ਕੇ ਮੰਗਲਵਾਰ ਨੂੰ ਬਲਵੀਰ ਕੋਰ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਮਿਲਣਗੇ

ਆਮ ਆਦਮੀ ਪਾਰਟੀ ਦੀ ਨੇਤ੍ਰੀ ਬਲਵੀਰ ਕੋਰ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਰੋਈ ਐਕਟਿਵ 

ਜਲੰਧਰ ਅੱਜ ਮਿਤੀ 02 ਫ਼ਰਵਰੀ (ਸੋਨੂੰ ਬਾਈ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਸੀਵਰੇਜ, ਪਾਣੀ, ਲਾਈਟਾਂ ਕੂੜੇ ਦੀ ਸਮੱਸਿਆ ਨੂੰ ਲੈ ਕੇ ਮੰਗਲਵਾਰ ਨੂੰ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਮਿਲਣਗੇ। ਤੇ ਇਲਾਕੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੰਗ ਕਰਨਗੇ। ਇਹ ਜਾਣਕਾਰੀ ਸਾਨੂੰ ਆਪ ਨੇਤਰੀ ਬਲਬੀਰ ਕੌਰ ਨੇ ਦਿੱਤੀ।

Comments

No comments yet.



Latest News

Number of Visitors - 186714