Wed, 17 Jun 2026
Post Details

ਵਾਰਡ ਨੰਬਰ 61 ਸੀਨੀਅਰ ਆਪ ਨੇਤਰੀ ਬਲਵੀਰ ਕੌਰ ਕਹਿੰਦੀ ਵੀਰਵਾਰ ਨੂੰ ਮੇਅਰ ਨਾਲ ਮਿਲ ਕੇ ਵਾਰਡ ਦੀ ਸਮੱਸਿਆ ਦੱਸੇਗੀ।

ਬਲਵੀਰ ਕੋਰ ਸੀਵਰ ਦੀ ਸਮੱਸਿਆ ਦੇ ਹੱਲ ਲਈ 14 ਫ਼ਰਵਰੀ ਨੂੰ ਨਿਗਮ ਕਮਿਸ਼ਨਰ ਗੋਤਮ ਜੈਨ ਨੂੰ ਮਿਲੇਗੀ ।

ਜਲੰਧਰ ਅੱਜ ਮਿਤੀ 12 ਫ਼ਰਵਰੀ (ਸੋਨੂੰ ਬਾਈ) : ਆਮ ਆਦਮੀ ਪਾਰਟੀ ਦੀ ਨੇਤ੍ਰੀ ਬਲਵੀਰ ਕੋਰ ਵਾਰਡ ਨੰਬਰ 61 ਨਿਊ ਰਤਨ ਨਗਰ ਦੇ ਵਿੱਚ ਵੀ ਸਮੱਸਿਆ ਬਹੁਤ ਹੈ ਸੀਵਰੇ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਠੀਕ ਹ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਹੜੀਆਂ ਚੈਂਬਰ ਜੋ ਭਰੇ ਪਏ ਨੇ ਜੋ ਗਟਰਾਂ ਦਾ ਪਾਣੀ ਬਾਹਰ ਆ ਰਿਹਾ ਲੋਕਾਂ ਨੱਕ ਚੋਂ ਨਿਕਲਣਾ ਹੀ ਮੁਸ਼ਕਿਲ ਹੈ।

Views: 152

Comments & Discussions

Be the first to comment on this article!



Latest News

Number of Visitors - 167524