Thu, 30 Jul 2026
Post Details

ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਭਲੇ ਬੁਰੇ ਕੀ ਗੁਰੂ ਧਾਮਾਂ ਵਿੱਚ ਲਵਾਈ ਹਾਜਰੀ 

ਜਲੰਧਰ ਅੱਜ ਮਿਤੀ 12 (ਸੋਨੂੰ ਬਾਈ) : ਗੁਰੂ ਰਵਿਦਾਸ ਮਹਾਰਾਜ ਦੇ ਪ 648ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਤੇ ਆਮ ਆਦਮੀ ਪਾਰਟੀ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਭਲੇ ਬੁਰੇ ਕੀ ਗੁਰੂ ਧਾਮਾਂ ਵਿੱਚ ਲਵਾਈ ਹਾਜਰੀ 
ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਜਾਨ ਅੱਜ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਵੱਖ ਵੱਖ ਗੁਰੂ ਧਾਮਾਂ ਵਿੱਚ ਹਾਜਰੀ ਭਰੀ ਅਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਸਰਦਾਰ ਭਾਟੀਆ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਗੁਰੂ ਰਵਿਦਾਸ ਮੰਦਰ ਸ਼ਾਸਤਰੀ ਨਗਰ ਅਤੇ ਨਿਊ ਸ਼ਾਸਤਰੀ ਨਗਰ ਵਿਖੇ ਹਾਜ਼ਰੀ ਭਰ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਮਹਿੰਦਰ ਭਗਤ ਮੰਤਰੀ ਪੰਜਾਬ ਨੇ ਵੀ ਗੁਰੂ ਘਰਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਦੋਹਾਂ ਆਗੂਆਂ ਦਾ ਸਨਮਾਨ ਕਰਨ ਵਾਲੇ ਸ੍ਰੀ ਅਸ਼ੋਕ ਕੁਮਾਰ ਜਰੇਵਾਲ ਸ੍ਰੀ ਰਵਿੰਦਰ ਅੱਤਰੀ ਏਕ ਬਾਰ ਸ੍ਰੀ ਸੁਰਿੰਦਰ ਸਿੰਘ ਬਿੱਟੂ ਭਜਨ ਲਾਲ ਚੇਅਰਮੈਨ ਚਾਚਾ ਚੰਦਰ ਪ੍ਰਕਾਸ਼ ਹੰਸ ਸ੍ਰੀ ਬਿਸ਼ਨਦਾਸ ਸ੍ਰੀ ਜਸਬੀਰ ਥਾਪਾ ਸ਼੍ਰੀ ਮਹਿੰਦਰ ਪਾਲ ਦਰਸ਼ਨ ਲਾਲ ਭਾਟੀਆ ਮਨਪ੍ਰੀਤ ਸਿੰਘ ਸ੍ਰੀ ਅਸ਼ਵਨੀ ਕੁਮਾਰ ਅਤੇ ਬਾਕੀ ਪ੍ਰਬੰਧਕ ਸ਼ਾਮਿਲ ਸਨ ।

Comments

No comments yet.



Latest News

Number of Visitors - 186772