Wed, 17 Jun 2026
Post Details

ਭੁਪੇਸ ਬਘੇਲ ਜਨਲਰ ਸਕੱਤਰ ਆਲ ਇੰਡੀਆ ਕਾਂਗਰਸ ਨੂੰ ਪੰਜਾਬ ਦਾ ਇਨਚਾਰਜ ਬਣਾਇਆ ਗਿਆ ।

ਪੰਜਾਬ ਕਾਂਗਰਸ ਨੂੰ ਮਿਲਿਆ ਨਂਵਾ ਪ੍ਰਭਾਰੀ, ਸ਼ਤੀਸਗੜ ਦੇ ਸਾਬਕਾ ਮੁੱਖ ਭੁਪੇਸ ਬਘੇਲ ਹੋਣਗੇ ਪੰਜਾਬ ਦੇ ਇੰਚਾਰਜ ।

ਜਲੰਧਰ ਅੱਜ ਮਿਤੀ 14 ਫਰਵਰੀ ( ਸੋਨੂੰ ਬਾਈ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ ਵੇਨੂ ਗੋਪਾਲ ਨੇ ਕਈ ਪ੍ਰਦੇਸ਼ਾਂ ਦੇ ਜਨਰਲ ਸਕੱਤਰ/ਇੰਚਾਰਜ ਦੀ ਇੰਚਾਰਜ ਦੀ ਨਿਯੁਕਤੀ ਦੀ ਚਿੱਠੀ ਜਾਰੀ ਕੀਤੀ। 

ਸ਼ਤੀਸਗੜ ਦੇ ਸਾਬਕਾ ਮੁੱਖ ਭੁਪੇਸ ਬਘੇਲ ਨੂੰ ਦਵਿੰਦਰ ਯਾਦਵ  ਦੀ ਜਗ੍ਹਾ ਪੰਜਾਬ ਇੰਚਾਰਜ ਲਾਇਆ ਗਿਆ ਹੈ। 

Views: 334

Comments & Discussions

Be the first to comment on this article!



Latest News

Number of Visitors - 167525