जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਧਰਨਾ ਪ੍ਰਦਰਸ਼ਨ 16 ਮਾਰਚ ਨੂੰ ਸੋਡਲ ਚੇਂਕ ਵਿਖੇ 11 ਤੋਂ 12 ਵਜੇ ਦਿੱਤਾ ਜਾਵੇਗਾ
ਜਲੰਧਰ ਅੱਜ ਮਿਤੀ 15 ਮਾਰਚ (ਸੋਨੂੰ ਬਾਈ) : ਭਾਜਪਾ ਨੇਤ੍ਰੀ ਨੀਲਮ ਸੋਡੀ ਅਤੇ ਵਿਪਨ ਸ਼ਰਮਾ ਗੋਲਡੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੈ ਸਾਰੇ ਪੰਜਾਬ ਵਿੱਚ ਤਿੰਨ ਸਾਲ ਪੂਰੇ ਹੋਣ ਤੇ ਅਸੀਂ ਆਮ ਆਦਮੀ ਪਾਰਟੀ ਦੇ ਕਾਨੂੰਨ ਵਿਵਸਥਾ ਪੰਜਾਬ ਵਿੱਚ ਗੈਂਗਸਟਰਵਾਦ ਗੁੰਡਾਗਰਦੀ ਲੁੱਟਾਂ ਖੋਹਾਂ ਨੂੰ ਲੈ ਕੇ ਅਮਨ ਸ਼ਾਂਤੀ ਨੂੰ ਲੈ ਕੇ ਸਵੇਰੇ 11 ਵਜੇ ਤੋਂ 12 ਵਜੇ ਸੋਡਲ ਚੋਕ ਜਲੰਧਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਭਾਜਪਾ ਲੀਡਲ ਕੇਡੀ ਭੰਡਾਰੀ, ਅਸ਼ਵਨੀ ਭੰਡਾਰੀ, ਕੁਲਵੰਤ ਸ਼ਰਮਾ, ਤਰੁਨ ਛਾਵੜਾ, ਗੁਰਮੀਤ ਸਿੰਘ, ਵਿਸ਼ਾਲ ਕੁਮਾਰ, ਰਜਨੀ ਬਾਲਾ, ਰਿਮਪੀ ਪ੍ਰਭਾਕਰ, ਪੁਨੀਤ ਚੱਢਾ, ਅਨੀਤਾ ਰੇਲ਼ਨ।
Comments & Discussions
Be the first to comment on this article!