Wed, 17 Jun 2026
Post Details

ਰਾਜਵਿੰਦਰ ਕੋਰ ਥਿਆੜਾ ਕੱਲ 19 ਮਾਰਚ ਬੁੱਧਵਾਰ ਨੂੰ ਇੰਪੂਰੂਵਮੈਟ ਦੇ ਚੇਅਰਮੈਨ ਦਾ ਲਵੇਗੀ ਚਾਰਜ

ਇੰਪੂਰਵਮੈੰਟ ਟਰਸਟ  ਦਫਤਰ ਵਿਖੇ ਹੋਵੇਗਾ 11 ਵਜੇ ਤਾਜਪੋਸ਼ੀ ਦਾ ਪ੍ਰੋਗਰਾਮ ।

ਜਲੰਧਰ ਅੱਜ ਮਿਤੀ 18 ਮਾਰਚ (ਸੋਨੂੰ ਬਾਈ) ਃ ਆਮ ਆਦਮੀ ਪਾਰਟੀ ਦੀ ਕੈੰਟ ਹਲਕਾ ਦੀ ਇੰਚਾਰਜ ਰਾਜਵਿੰਦਰ ਕੋਰ ਥਿਆੜਾ ਕੱਲ 19 ਮਾਰਚ ਦਿਨ ਬੁੱਧਵਾਰ ਨੂੰ ਇੰਪੂਰਵੈਂਚ ਦਫਤਰ ਵਿਖੇ ਚੇਅਰਮੈਨ ਵਜੋਂ ਚਾਰਜ ਸੰਭਾਲਣਗੇ । 

 ਮੈਡਮ ਥਿਆਰਾ ਆਮ ਆਦਮੀ ਪਾਰਟੀ ਦੀ ਸਕੱਤਰ ਅੱਤੇ ਦੁਆਵੇ ਇੰਚਾਰਜ ਵਜੋਂ ਡਿਊਟੀ ਸੰਭਾਲ ਰਹੇ ਹਨ। 

Views: 237

Comments & Discussions

Be the first to comment on this article!



Latest News

Number of Visitors - 167526