Thu, 30 Jul 2026
Post Details

ਸਲਾਨਾ ਜੋੜ ਮੇਲਾ ਧੰਨ ਧੰਨ ਡੇਰਾ ਸ਼ਹੀਦ ਬਾਬਾ ਝੰਡਾ ਸਾਹਿਬ ਜੀ ਪਿੰਡ ਪਿੰਡ ਨਾਹਲਾ ਜਲੰਧਰ ਵਿਖੱ ਮਿਤੀ 28 ਅਤੇ 29 ਮਾਰਚ ਜੋੜ ਮੇਲਾ ਹੋਵੱਗਾ ।

ਪਿੰਡ ਨਾਹਲਾਂ ਵਿੱਚ 28-29 ਮਾਰਚ ਨੂੰ ਧੰਨ ਧੰਨ ਡੇਰਾ ਸ਼ਹੀਦ ਬਾਬਾ ਝੰਡਾ ਸਾਹਿਬ ਜੀ ਦੀ ਸਲਾਨੀ ਜੋੜ ਮੇਲਾ ਮਨਾਉਆ ਜਾ ਰਿਹਾ ਹਾ।

ਜਲੰਧਰ ਅੱਜ ਮਿਤੀ 25 ਮਾਰਚ (ਸੋਨੂੰ ਬਾਈ) : ਸਲਾਨਾ ਜੋੜ ਮੇਲਾ ਧੰਨ ਧੰਨ ਡੇਰਾ ਸ਼ਹੀਦ ਬਾਬਾ ਝੰਡਾ ਸਾਹਿਬ ਜੀ ਪਿੰਡ ਨਾਹਲਾ ਜਲੰਧਰ ਚੇਤ ਚੌਦ ਮੱਸਿਆ ਮਿਤੀ 28 ਅਤੇ 29 ਮਾਰਚ ਜੋੜ ਮੇਲਾ ਮਨਾਇਆ ਜਾ ਰਿਹਾ ਇਸ ਸਬੰਧ ਚੱ  ਸ੍ਰੀ ਅਖੰਡ ਪਾਠ ਸਾਹਿਬ ਜੀ 26 ਮਾਰਚ ਦਿਨ ਬੁੱਧਵਾਰ ਨੂੰ ਆਰੰਭ ਕੀਤੇ ਜਾਣਗੇ ਭੋਗ ਸ੍ਰੀ ਅਖੰਡ ਪਾਠ ਸਾਹਿਬ 28 ਮਾਰਚ ਦਿਨ ਸ਼ਨੀਵਾਰ 10 ਵਜੇ ਪਾਏ ਜਾਣਗੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ 29 ਮਾਰਚ ਸ਼ਨੀਵਾਰ ਨੂੰ ਨਿਭਾਈ ਜਾਏਗੀ ਇਹ ਜੋੜ ਮੇਲੇ ਸਬੰਧੀ ਜਾਣਕਾਰੀ ਡੇਰੇ ਦੇ ਮੁੱਖ ਸੇਵਾਦਾਰ ਡਾਕਟਰ ਸੰਤ ਸੁਖਵੰਤ ਸਿੰਘ ਜੀ ਦਿਤੀ ਹੈ। ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਰਾਜਨੀਤੀ ਸਮਾਜਿਕ ਧਾਰਮਿਕ ਆਗੂ ਮੇਲੇ ਵਿੱਚ ਹਾਜਰੀ ਲਾਉਣਗੇ

Comments

No comments yet.



Latest News

Number of Visitors - 186737