Wed, 17 Jun 2026
Post Details

ਨਗਰ ਨਿਗਮ ਦੀ ਪਾਣੀ ਛੜਕਾਣ ਵਾਲੀ ਗੱਡੀ ਨਾਲ ਫੁੱਟਪਾਤਾ ਅਤੇ ਬੂਟਿਆਂ ਨੂੰ ਪਾਣੀ ਦਾ ਛਿੜਕਾਵ ਕਰਾਇਆ ਗਿਆ

ਜਲੰਧਰ ਅੱਜ ਮਿਤੀ 27 मार्च (सोनू वाई) : ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਮੇਅਰ ਵਨੀਤ ਧੀਰ ਹੁਕਮਾਂ ਨਾਲ ਸਰਕਲ ਵਨ ਨਗਰ ਨਿਗਮ ਦੀ ਪਾਣੀ ਛੜਕਾਣ ਵਾਲੀ ਗੱਡੀ ਉਹਨਾਂ ਦੀ ਆਦੇਸ਼ ਨਾਲ ਡਰਾਈਵਰ ਵੀਰੂ ਵੱਲੋਂ ਡਿਵਾਈਡਰ ਆ ਫੁੱਟਪਾਤਾ ਅਤੇ ਬੂਟਿਆਂ ਨੂੰ ਪਾਣੀ ਦਾ ਛਿੜਕਾਵ ਕਰਾਇਆ ਕੀਤਾ ਗਿਆ ਵੀਰੂ ਨੇ ਦੱਸਿਆ ਕੂਲ ਰੋਡ ਪੀਪੀਆਰ ਮਾਲ ਾ ਗੜਾ ਖੇਤਰ ਦੇ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਮੇ ਅਤੇ ਮੇਅਰ ਨੂੰ ਜਾਣਕਾਰੀ ਦਿੱਤੀ ਸੀ ਡਿਵਾਈਡਰ ਫੁੱਟਪਾਥ ਅਤੇ ਬੂਟੇ ਮਿੱਟੀ ਨਾਲ ਭਰੇ ਪਏ ਨੇ ਇਸ ਕਾਰਨ ਛਿੜਕਾ ਕੀਤਾ ਗਿਆ

Views: 135

Comments & Discussions

Be the first to comment on this article!



Latest News

Number of Visitors - 167525