जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਜਲੰਧਰ ਅੱਜ ਮਿਤੀ 27 ਮਾਰਚ (ਸੋਨੂੰ ਬਾਈ) :ਵਾਰਡ ਨੰਬਰ 33 ਮਾਡਲ ਟਾਊਨ ਏਰੀਆ ਮਾਡਲ ਟਾਊਨ ਏਰੀਆ ਅਰੁਣਾ ਅਰੋੜਾ ਖੁਦ ਸਵੇਰੇ ਮਾਡਲ ਟਾਊਨ ਦੁਕਾਨਾਂ ਸ਼ੋਰੂਮ ਦੇ ਬਾਹਰ ਸਾਫ ਸਫਾਈ ਕਰਾਉਂਦੇ ਨਜ਼ਰ ਆਉਂਦੇ ਨੇ ਲੋਕਾਂ ਨੂੰ ਅਰੁਣਾ ਦੇ ਮਾਡਲ ਟਾਊਨ ਚ ਖਾਸ ਲੋਕਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਲੋਕ ਦਿਨ ਚੜਿਆ ਜੀ ਸੈਰ ਅਤੇ ਆਪਣੇ ਬੱਚਿਆਂ ਨੂੰ ਸਕੂਲੇ ਜਿਮ ਜਾਂਦੇ ਹੋਏ ਵੇਖਦੇ ਹ ਲੇਡੀ ਸਵੇਰੇ 6 ਵਜੇ 7 ਵਜੇ ਨਗਰ ਨਿਗਮ ਸਫਾਈ ਕਰਮੀਆਂ ਦੇ ਨਾਲ ਮੌਕੇ ਤੇ ਖੜੀ ਹੋ ਕੇ ਸਫਾਈ ਕਰਾਉਂਦੀ ਹੈ
Comments & Discussions
Be the first to comment on this article!