Sat, 13 Jun 2026
Post Details

ਆਮ ਆਦਮੀ ਪਾਰਟੀ ਪੰਜਾਬ ਮਨੋਰਟੀ ਸੈਲ ਮਨਾ ਰਹੀ ਦੀਦ ਮਿਲਨ ਸਮਾਰੋਹ ।

ਅਵਤਾਰ ਨਗਰ ਵਿੱਚ ਮਨਾਇਆ ਜਾ ਰਿਹਾ ਈਦ ਸਮਾਰੋਹ 

ਜਲੰਧਰ ਅੱਜ ਮਿਤੀ 30 ਮਾਰਚ (ਸੋਨੂੰ ਬਾਈ) :ਆਮ ਆਦਮੀ ਪਾਰਟੀ ਪੰਜਾਬ ਮਨੋਰਟੀ ਸੈਲ ਦੇ ਚੇਅਰਮੈਨ ਅਬਦੁਲ ਬਾਰੀ ਸੁਲੇਮਾਨੀ ਨੇ ਜਾਣਕਾਰੀ ਦਿੱਤੀ ਕਿ 1 ਮਾਰਚ ਦਿਨ ਮੰਗਲਵਾਰ ਤੋਂ ਚਾਰ 25 ਦਿਨ ਈਦ ਮਿਲਨ ਸਮਾਰੋਹ ਅਵਤਾਰ ਨਗਰ ਗਲੀ ਨੰਬਰ 13  ਹਾਡਾ ਡੈਰੀ ਦੇ ਸਾਹਮਣੇ ਵਿਖੇ ਕਰਾਇਆ ਜਾ ਰਿਹਾ । ਹੈ ਕਿ ਈਦ ਮਿਲਣ ਸਮਾਰੋ ਰਾਜਨੀਤੀ ਧਾਰਮਿਕ ਸਮਾਜਿਕ ਸ਼ਖਸੀਤਾਂ ਪਹੁੰਚਣਗੀਆਂ ।

Views: 88

Comments & Discussions

Be the first to comment on this article!



Latest News

Number of Visitors - 166490