Wed, 17 Jun 2026
Post Details

ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ ।

ਕੈਬਨਿਟ ਮੰਤਰੀ ਮੰਤਰੀ ਮਹਿੰਦਰ ਭਗਤ ਵੀ ਮੌਜੂਦ ਸਨ ।

ਜਲੰਧਰ ਅੱਜ ਮਿਤੀ 01 ਅਪ੍ਰੈਲ (ਸੋਨੂੰ ਬਾਈ) : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲੇ ਮੇਅਰ ਜਲੰਧਰ ਸ਼ਹਿਰ ਵਨੀਤ ਪੀਰ ਵਨੀਤ ਧੀਰ ਉਹਨਾਂ ਦੇ ਨਾਲ ਵੈਸਟ ਵਿਧਾਇਕ ਮਹਿੰਦਰ ਭਗਤ ਮੰਤਰੀ ਮੌਜੂਦ ਸਨ ਭਗਵੰਤ ਮਾਨ ਨੇ ਸ਼ਹਿਰ ਦੇ ਵਿਕਾਸ ਕਾਰਜ ਵਿਕਾਸ ਕਾਰਜ ਇਥੇ ਰਾਜਨੀਤੀ ਚਰਚਾ ਨਹੀਂ ਕੀਤੀ ਗਈ ਜਲੰਧਰ ਦੇ ਲੋਕਾਂ ਲਈ ਹਰ ਸੰਭਵ ਸਹਾਇਤਾ ਸਹਾਇਤਾ ਪ੍ਰਦਾਨ ਕਰਨ ਲਈ ਕੈਬਨ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਨੂੰ ਆਦੇਸ਼ ਦਿੱਤੇ ਗਏ। 

Views: 260

Comments & Discussions

Be the first to comment on this article!



Latest News

Number of Visitors - 167513