जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਮਾਡਲ ਟਾਊਨ ਮਾਰਕੀਟ ਦੀ ਸਮੱਸਿਆ ਵੀ ਵਿਚਾਰ ਵਿਚਾਰ ਵਟਾਂਦਰਾ ਕੀਤਾ
ਜਲੋਧਰ ਅੱਜ ਮਿਤੀ 06 ਅਪ੍ਰੈਲ (ਸੋਨੂੰ ਬਾਈ) : ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁਗਲ ਨੇ ਸੀਨੀਅਰ ਆਪ ਨੇਤਾ ਦੀਪਕ ਬਾਲੀ ਬਾਲੀ ਨਾ ਕੀਤੀ ਮੁਲਾਕਾਤ ਦੀ ਦੀਪ ਬਾਲੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਵੀ ਨਿਯੁਕਤ ਨੇ ਰਜੀਵ ਦੁਗਲ ਦੀਪਕ ਬਾਲੀ ਤੋ ਲਿਆ ਆਸ਼ੀਰਵਾਦ ਮਾਡਲ ਟਾਊਨ ਮਾਰਕੀਟ ਦੀ ਸਮੱਸਿਆ ਵੀ ਵਿਚਾਰ ਵਿਚਾਰ ਵਟਾਂਦਰਾ ਕੀਤਾ ਦੀਪਕ ਬਾਲੀ ਨੇ ਰਜੀਵ ਦੁਗਲ ਨੂੰ ਅਸ਼ਵਾਸਨ ਦਿੱਤਾ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਮਾਰਕੀਟ ਦੇ ਕੰਮ ਨੂੰ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ॥
Comments & Discussions
Be the first to comment on this article!