Thu, 30 Jul 2026
Post Details

ਭਗਵਾਨ ਮਹਾਂਵੀਰ ਜਯੰਤੀ ਸਬੰਧ ਵਿੱਚ ਸ਼ੋਭਾ ਯਾਤਰਾ ਕਲ 09 ਅਪ੍ਰੈਲ  ਨੂੰ ਕੱਢੀ ਜਾਵੇਗੀ ।

ਜਲੰਧਰ ਅੱਜ ਮਿਤੀ 08 ਅਪ੍ਰੈਲ (ਸੋਨੂੰ ਬਾਈ) : ਭਗਵਾਨ ਮਹਾਂਵੀਰ ਜਯੰਤੀ  ਮੌਕੇ ਤੇ ਤਰੀਕ 10 ਅਪ੍ਰੈਲ ਦਿਨ ਵੀਰਵਾਰ ਨੂੰ ਮਨਾਈ ਜਾਵੇਗੀ ਪੂਰੇ ਵਿਸ਼ਵ ਚ ਇਸ ਸਬੰਧ ਵਿੱਚ ਸ਼ੋਭਾ ਯਾਤਰਾ ਕੱਲ ਕੱਢੀ ਜਾਵੇਗੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਨੰਦ ਕਿਸ਼ੋਰ ਜੈਨ ਹਵੇਲੀ ਵਾਲੇ ਦੱਸਿਆ ਹੈ ਕਿ ਬੁੱਧਵਾਰ ਨੌ ਤਰੀਕ ਸਵੇਰੇ 11 ਵਜੇ ਮੰਡੀ ਰੋਡ ਤੋਂ ਸ਼ੋਭਾ ਯਾਤਰਾ ਹੁੰਦੀ ਨੀਤੀ ਜੈਨ ਹੋਈ ਮਹੱਲਾ ਗੋਬਿੰਦਗੜ੍ਹ ਨਿਤੀਸ਼ ਜੈਨ ਨੀਤੀ ਜੈਨ ਨਿਤੀਸ਼ ਜ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਨਿਜੀ ਜੈਨ ਮਿਤੀ ਜੈਨ ਕਮਿਸ਼ਨਰ ਨਿਜੀ ਨਿਤੀ ਜੈਨ ਹਾਜ਼ਰ ਹੋਣਗੇ ਜੈਨ ਸਤਨਾਮ ਮੰਦਰ ਰੋਡ ਤੋਂ ਹੁੰਦੀ ਵਾਪਸ ਮੰਡੀ ਰੋਡ ਆ ਗਈ ਸਮਾਪਤ ਹੋਵੇਗੀ ਸ਼ੋਭਾ ਯਾਤਰਾ ਵਿਧਾਇਕ ਵਿਧਾਇਕ ਰਮਨ ਅਰੋੜਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ| 

Comments

No comments yet.



Latest News

Number of Visitors - 186686