Wed, 17 Jun 2026
Post Details

ਸਾਬਕਾ ਕੌਂਸਲ ਜਗਦੀਸ਼ ਸਮਰਾਏ ਨੋ ਇੰਪੋਰਟੈਂਟ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ  ਨੂੰ ਮਿਲੋ ।

 

ਸ਼ਹਿਰ ਦੀ ਰਾਜਨੀਤੀ ਅਤੇ ਵਿਕਾਸ ਤੋ ਚਰਚਾ ਹੋਈ ਚਰਚਾ  ਜਿਸ ਵਿੱਚ ਸੀਨੀਅਰ ਆਪ ਨੇਤਾ ਯੂਥ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਮੌਜੂਦ ਸਨ।

ਅੱਜ ਮਿਤੀ 11 ਅਪ੍ਰੈਲ (ਸੋਨੂ) : ਇੰਪੋਰਟੈਂਟ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਅਤੇ ਹਲਕਾ ਇੰਚਾਰਜ ਕੈਂਟ ਨੂੰ ਮਿਲੇ ਸਾਬਕਾ ਕੌਂਸਲ ਜਗਦੀਸ਼ ਸਮਰਾਏ ਸ਼ਹਿਰ ਦੀ ਰਾਜਨੀਤੀ ਅਤੇ ਵਿਕਾਸ ਕਾਰਜਾਂ ਲਈ ਤੇ ਵਾਰਡਾਂ ਵਿੱਚ ਕੰਮਾਂ ਦੀ ਵਿਚਾਰ ਚਰਚਾ ਕੀਤੀ ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਅਤੇ ਸੀਨੀਅਰ ਆਪ ਨੇਤਾ ਯੂਥ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਮੌਜੂਦ ਸਨ ਨਗਰ ਨਿਗਮ ਚੋਣਾਂ ਚ ਕਾਕੂ ਆਲੂ ਵਾਲਿਆਂ ਨੇ ਐਮ ਰੋਲ ਅਦਾ ਕੀਤਾ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਕੌਂਸਲ ਜਿਤਾਏ ਸ਼ਹਿਰ ਦੇ ਰੁਕੇ ਹੋਏ ਕੰਮਾਂ ਨੂੰ ਵਿਕਾਸ ਕਾਰਜਾਂ ਤੇ ਜਲਦੀ ਤੇਜੀ ਲਿਆਂਦੀ ਜਾਵੇਗੀ ਰਾਜਵਿੰਦਰ ਕੌਰ ਕੋਰ ਰਾਜਵਿੰਦਰ ਕੌਰ ਖਿਆੜਾ ਨੇ ਭਰੋਸਾ ਦਿੱਤਾ ਜਗਦੀਸ਼ ਸਮਰਾਏ ਨੂੰ ਵਾਰਡ ਕੰਮਾਂ ਨੂੰ ਸਮੱਸਿਆ ਨੂੰ ਹੱਲ ਕਰਨ ਲਈ ਪੂਰਨ ਮਦਦ ਕਰਨਗੇ ਇਸ ਮੌਕੇ ਤੇ ਕਾਕੂ ਆਲੂ ਵਾਲਿਆ ਵੀ ਮੌਜੂਦ ਸਨ ਸਮਰਾਏ ਨੂੰ ਨੂੰ ਦਿੱਤਾ ਅਸ਼ੀਰਵਾਦ

Views: 278

Comments & Discussions

Be the first to comment on this article!



Latest News

Number of Visitors - 167515