Wed, 17 Jun 2026
Post Details

ਸੁਖਬੀਰ ਸਿੰਘ ਦੇ ਪ੍ਰਧਾਨ ਬਣਨ ਕਾਰਨ ਕਈ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਘਰ ਵਾਪਸੀ ਕਰ ਸਕਦੇ ਹਨ : ਕਰਤਾਰ ਸਿੰਘ ਬਿੱਲਾ 

ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਭਾਰੀ ਗਿਣਤੀ ਵਿੱਚ ਵਰਕਰ  ਚੰਡੀਗੜ੍ਹ ਪਹੁੰਚ ਰਹੇ ਹਨ।

ਜਲੰਧਰ ਅੱਜ ਮਿਤੀ 13 ਅਪ੍ਰੈਲ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ  ਨਾਲ ਅਕਾਲੀ ਵਰਕਰਾਂ ਵਿੱਚ ਉਹਨਾਂ ਨੂੰ ਸਨਮਾਨਿਤ ਕਰਨ ਲਈ ਭਾਰੀ ਉਤਸ਼ਾਹਿਤ ਹਨ ਇਹ ਪੁਰਾਣੇ ਬੰਦੇਆਂ ਦੀ ਘਰ ਵਾਪਸੀ ਦਾ ਸੰਕੇਤ ਹੈ। ਚੰਡੀਗੜ੍ਹ ਲਈ ਭਾਰੀ ਵੱਡੀ ਤਾਦਾਦ ਤੇ ਜਲੰਧਰੋਂ ਜੱਥਾ ਲੈ ਕੇ ਜਾ ਰਹੇ ਨੇ ਜਥੇਦਾਰ ਕਰਤਾਰ ਸਿੰਘ ਬਿੱਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਕਈ ਪੁਰਾਣੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਪਿਸ਼ ਆ ਰਹੇ ਹਨ ।

Views: 185

Comments & Discussions

Be the first to comment on this article!



Latest News

Number of Visitors - 167515