ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 14 ਅਪ੍ਰੈਲ (ਸੋਨੂੰ) : ਗੁਰੂ ਰਵਿਦਾਸ ਨਗਰ ਮਕਸੂਦਾ ਜਿੰਦਾ ਫਾਟਕ ਗਲੀ ਨੰਬਰ ਇੱਕ ਡਾਕਟਰ ਭੀਮ ਰਾਓ ਅੰਬੇਡਕਰ ਜੀ ਕਾ ਜਨਮ ਦਿਵਸ ਮਨਾਇਆ ਗਿਆ ਸੀਨੀਅਰ ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਕੇ ਨਿਵਾਸ ਸਥਾਨ ਪਰ ਫੁੱਲ ਫੂਲ ਮਾਲਾ ਪੁਸ਼ਪਾਮਜਲੀ ਦੀ ਗਈ ਇਸ ਇਸ ਮੌਕੇ ਤੇ ਰਣਜੀਤ ਕੌਰ ਰਾਣੋ ਨੇ ਕਿਹਾ ਸਾਨੂੰ ਸਾਰਿਆਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਕਹਿਣੇ ਤੇ ਚਲਣਾ ਚਾਹੀਦਾ ਹੈ ਭਾਈਚਾਰੇ ਸਾਂਝ ਕਾਇਮ ਰੱਖਣਾ ਚਾਹੀਦਾ ਹੈ ਇਸ ਮੌਕੇ ਤੇ ਰਣਜੀਤ ਕੌਰ ਰਾਣੋ ਉਹਨਾਂ ਦੇ ਨਾਲ ਆਸਾ ਸਹੋਤਾ ਕਮਲੇਸ਼ ਰਾਣੀ ਰੀਤੂ ਹਰਪ੍ਰੀਤ ਪ੍ਰੀਆ ਕੁਲਦੀਪ ਸਰਬਜੀਤ ਅਤੇ ਰਾਣੀ ਹਾਜ਼ਰ ਸਨ ਤੇ ਲੱਡੂ ਵੀ ਵੰਡੇ ਗਏ ।





Comments
No comments yet.