Thu, 30 Jul 2026
Post Details

ਸਿੱਧ ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਬਸਤੀ ਗੁਜਾ ਵਿੱਚ ਕੱਲ 16 ਅਪ੍ਰੈਲ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਮੂਰਤੀ ਸਥਾਪਨਾ ਦਿਵਸ। 

 ਸਿੱਧ ਬਾਬਾ ਬਾਲਕ ਮੰਦਰ ਦੇ ਮੁੱਖ ਸੇਵਾਦਾਰ ਸੋਨੂ ਵਰਮਾ ਨੇ ਮੇਅਰ ਵਿਨੀਤ ਧੀਰ ਨੂੰ ਮੂਰਤੀ ਸਥਾਪਨਾ ਦਿਵਸ ਦਾ ਸੱਦਾ ਪੱਤਰ । 

ਸਲੰਧਰ ਅੱਜ ਮਿਤੀ 15 (ਸੋਨੂ) : ਸਿੱਧ ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਬਸਤੀ ਗੁਜਾ ਮੂਰਤੀ ਸਥਾਪਨਾ ਦਿਵਸ ਕੱਲ 16 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ । ਮੰਦਰ ਦੇ ਮੁੱਖ ਸੇਵਾਦਾਰ ਸੋਨੂ ਵਰਮਾ  ਨੇ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਦਿੱਤਾ ਸੱਦਾ ਪੱਤਰ ਇਸ ਮੌਕੇ ਤੇ ਕੌਸਲਰ ਪਤੀ ਸੌਰਵ ਸੇਠ ਨੂੰ ਵੀ ਸੱਦਾ ਪੱਤਰ ਦਿੱਤਾ । ਇਸ ਮੌਕੇ ਤੇ ਰਾਧੇ ਰਾਧੇ, ਪੰਡਿਤ ਸੋਨੂ ਵਰਮਾ ਸੋਨੂ, ਕਾਲੀ, ਰਿਕੀ, ਕ੍ਰਿਸ਼ਨਾ ਮੀਨੀਆ ਵੀ ਹਾਜਰ ਸਨ । ਪ੍ਰੋਗਰਾਮ ਭਲਕੇ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਏਗਾ ਸੰਗਤ ਵਾਸਤੇ ਇਕ ਵਜੇ ਭੰਡਾਰਾ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ।

Comments

No comments yet.



Latest News

Number of Visitors - 186710