जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਜਲੰਧਰ ਅੱਜ ਮਿਤੀ 16 (ਸੇਨੂ) : ਨਗਰ ਨਿਗਮ ਦੀ ਉ.ਅੰਡ ਅੰਡ ਐਮ ਕਮੇਟੀ ਨੇ ਅੱਜ ਮੇਅਰ ਵਨੀਤ ਵਨੀਤ ਧੀ ਧੀਰ ਨਾਲ ਕੀਤੀ ਮੀਟਿੰਗ ਚੇਅਰਮੈਨ ਰਮਨਦੀਪ ਕੌਰ ਵਾਰਡ ਨੰਬਰ 73 ਮੈਂਬਰ ਸੀਮਾ ਰਾਣੀ ਵਾਰਡ ਨੰਬਰ 81 ਹਰ ਸਿਮਰਨ ਸਿਮਰ ਕੌਰ ਵਾਰ ਵਾਰਡ ਨੰਬਰ 69 ਮਧੂਬਾਲਾ ਸ਼ਰਮਾ ਵਾਰਡ 61 ਨੰਬਰ ਅਜੇ ਕੁਮਾਰ ਬੱਬਲ ਵਾੜ ਚਾਲੀ ਪਰਮਜੀਤ ਕੌਰ ਵਾਰਡ ਨੰਬਰ 23 ਮੇਅਰ ਨਵੀਂ ਬਣੀ ਕਮੇਟੀਆਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਵਲ ਧਿਆਨ ਦੇਣ ਨੂੰ ਚੇਅਰਮੈਨ ਅਤੇ ਮੈਂਬਰਾਂ ਨੂੰ ਕਿਹਾ ਗਿਆ ਜਿੱਥੇ ਦਿੱਕਤ ਆਏਗੀ ਉਹ ਹਰ ਵੇਲੇ ਨਾਲ ਖੜੇ ਨੇ ਮੇਅਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵੀ ਸਨਮਾਨਿਤ ਕੀਤਾ ਗਿਆ ।
Comments & Discussions
Be the first to comment on this article!