जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਮੌਕੇ ਤੇ ਉਦਘਾਟਨ ਵੇਲੇ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰਇਹਾਜ਼ਿਰ ਸਨ ।
ਜਲੰਧਰ ਅੱਜ ਮਿਤੀ (ਸੋਨੂੰ) : ਨਗਰ ਨਿਗਮ ਡਰਾਈਵਰ ਐਂਡ ਟੈਕਨੀਕਲ ਵਰਕ ਸ ਯੂਨੀਅਨ ਨਗਰ ਨਿਗਮ ਬੇਸਮੈਂਟ ਚ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਉਦਘਾਟਨ ਵੇਲੇ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਉਦਘਾਟਨ ਕੀਤਾ ਇਸ ਮੌਕੇ ਤੇ ਯੂਨੀਅਨ ਨੇਤਾ ਸੀਨੀਅਰ ਬੰਟੂ ਸਬਰਵਾਲ ਮਨੀਸ਼ ਬਾਬਾ ਰਿੰਪੀ ਕਲਿਆਣ ਸਿਕੰਦਰ ਖੋਸਲਾ ਰਾਜਨ ਕਲਿਆਣ ਮਨਦੀਪ ਮਿੱਠੂ ਅਰੁਣ ਕਲਿਆਣ ਪੱਪੂ ਤਿਲਕ ਗਿੱਲ ਹਤੀਸ਼ ਨਾਹਰ ਕੰਨੀ ਸੋਦੀ ਸਨੀ ਗਿੱਲ ਮਦਨ ਲਾਲ ਦੇਵਵਾਨ ਥਾਪਰ ਇਸ ਮੌਕੇ ਤੇ ਹਾਜ਼ਰ ਸਨ ਸ਼ਮੀ ਲੁਥਰ ਅਤੇ ਬੰਟੂ ਸਬਰਵਾਲ ਵੱਲੋਂ ਮੇਅਰ ਕਮਿਸ਼ਨਰ ਬੁੱਕੇ ਦੇ ਕੇ ਫੁੱਲਾਂ ਦੇ ਸਵਾਗਤ ਕੀਤਾ ਗਿਆ ਦਫਤਰ ਦਾ ਉਦਘਾਟਨ ਕਰਨ ਵੇਲੇ
Comments & Discussions
Be the first to comment on this article!