जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਪੰਜਾਬ ਸਰਕਾਰ ਸਾਡੇ ਖ਼ਿਲਾਫ਼ ਪਰਚਾ ਦਰਜ ਨੇ ਸਾਡੀ ਅਵਾਜ਼ ਨਹੀਂ ਦਵਾ ਸਕਦੀ: ਵਿਧਾਇਕ ਸੁਖਵਿੰਦਰ ਕੋਟਲੀ
ਜਲੰਧਰ ਅੱਜ ਮਿਤੀ 03 ਮਈ (ਸੋਨੂੰ) : ਪਿਛਲੇ ਦਿਨੀ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਭੋਗਪੁਰ ਵਿਖੇ ਲਾਏ ਜਾ ਰਹੇ ਸੀ.ਐਨ.ਜੀ ਪਲਾਂਟ ਦੇ ਖਿਲਾਫ਼ ਪਠਾਨਕੋਟ ਰੋਡ ਤੇ ਧਰਨਾ ਦਿੱਤਾ ਸੀ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ, ਜਿਸ ਦੇ ਵਿਰੋਧ ਵਿੱਚ ਅੱਜ ਵਿਧਾਇਕ ਕੋਟਲੀ ਨੇ ਅੱਜ ਭੋਗਪੁਰ ਚ ਰੋਸ ਮਾਰਚ ਕੱਢਿਆ ਗਿਆ ।
Comments & Discussions
Be the first to comment on this article!