जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਸੂਤਰਾਂ ਦੇ ਹਵਾਲੇ ਮਿਲੀ ਜਾਣਕਾਰੀ ਜੁਲਾਈ ਮਹੀਨੇ ਮਹੀਨੇ ਵਿੱਚ ਮਿਲ ਸਕਦੀ ਹੈ ਕਮਾਂਡ ।
ਅੱਜ ਮਿਤੀ 06 ਮਈ (ਸੋਨੂੰ) ਤ।: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਜੁਲਾਈ ਮਹੀਨੇ ਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਮੌਜੂਦਾ ਤੇ ਐਮਪੀ ਚੰਨੀ ਦੇ ਹੱਥ ਮਿਲ ਸਕਦੀ ਹੈ ਸੂਤਰਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਚ ਸਾਂਸਦ ਚਰਨਜੀਤ ਚੰਨੀ ਪੰਜਾਬ ਦੇ ਪ੍ਰਧਾਨ ਹੋਣਗੇ ਜਿਕਰ ਯੋਗ ਹੈ ਕੀ ਜੇਕਰ ਚਰਨਜੀਤ ਚੰਨੀ ਪ੍ਰਧਾਨ ਬੰਣਦੇ ਹਨ ਤਾਂ ਚੰਨੀ 2027 ਵਿੱਚ ਆਉਣ ਚੋਣਾਂ 'ਚ' ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਤ।
Comments & Discussions
Be the first to comment on this article!