जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਲੋਕਾਂ ਦੀ ਦਿੱਕਤ ਸੁਣੀ ਉਹਨਾਂ ਨੇ ਕਿਹਾ ਜਲਦ ਹੀ ਰੇਲਵੇ ਵਿਭਾਗ ਨਾਲ ਗੱਲਬਾਤ ਕਰਕੇ ਅਤੇ ਡੀਸੀ ਸਾਹਿਬ ਨਾਲ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਗੱਲ ਰੱਖਣਗੇ ।|
ਸਲੰਧਰ ਅੱਜ ਮਿਤੀ 15 ਮਈ ਸੋਨੂੰ) :ਅਰਬਨ ਅਸਟੇਟ ਫੇਸ ਟੂ ਦੇ ਬੰਦ ਹੋਏ ਰੇਲਵੇ ਫਾਟਕ ਦੀ ਸਮੱਸਿਆ ਨੂੰ ਦੇਖਦੇ ਹੋਏ ਰਾਜਵਿੰਦਰ ਕੋਰ ਥਿਆੜਾ ਏ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਡੀ ਸੀ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਹੈ! ਕੱਲ ਫਿਰ ਡੀ ਸੀ ਸਾਹਬ ਤੇ ਕਮਿਸ਼ਨਰ ਕਾਰਪੋਰੇਸ਼ਨ ਨਾਲ ਮਿਟਿਗ ਕੀਤੀ ਜਾਵੇਗੀ ! ਇਸ ਸਮੱਸਿਆ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ! ਤਾ ਜੋ ਲੋਕਾ ਨੂੰ ਆ ਰਹੀ ਦਿੱਕਤ ਦੂਰ ਕੀਤੀ ਜਾਵੇ ! ਹਲਕਾ ਕੈਂਟ ਦੇ ਲੋਕ ਮੇਰਾ ਪਰਿਵਾਰ ਹਨ! ਉਹਨਾਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਮੈਂ ਸਮਝਾਂਗੀ ਇਹ ਮੁਸ਼ਕਿਲ ਮੇਰੀ ਹੈ! ਹਲਕੇ ਦੇ ਵਿਧਾਇਕ ਪਰਗਟ ਸਿੰਘ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ! ਇਹ ਸਭ ਇਹਨਾਂ ਦਾ ਹੀ ਕੀਤਾ ਕਰਾਇਆਹੈ! ਲੋਕ ਸਭ ਜਾਣਦੇ ਹਨ! ਲੋਕ ਅਗਲੀ ਵਾਰ ਇਹਨਾਂ ਨੂੰ ਮੋਕਾ ਨਹੀ ਦੇਣਗੇ! ਇਹ ਹਲਕਾ ਕੈਂਟ ਦੇ ਲੋਕਾਂ ਨਾਲ ਹੀ ਧੋਖਾ ਕਰ ਰਹੇ ਹਨ!
ਹਲਕੇ ਕੈਟ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਮੈਂ ਹਮੇਸ਼ਾ ਖੜੀ ਰਹਾਗੀ ਇਸ ਮੋਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਭਾਸ਼ ਭਗਤ ਪਰਨੀਤ ਸਿੰਘ ਰਮੇਸ਼ ਮਹਿਦਰੂ ਤੇ ਆਸ ਪਾਸ ਦੇ ਲੋਕ ਹਾਜ਼ਰ ਸਨ!
Comments & Discussions
Be the first to comment on this article!