Wed, 17 Jun 2026
Post Details

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਸ਼ੇ ਵਿਰੁੱਧ ਜੋ ਯੁੱਧ ਸਬੰਧ ਵਿੱਚ ਜਲੰਧਰ ਪਹੰਚਣ ਤੇ ਹੈਲੀਪੈਡ ਤੇ ਡਿਪਟੀ ਮੇਅਰ ਮਲਕੀਤ ਸਿੰਘ ਅਤੇ ਕੌਂਸਲਰ ਮਿੰਟੂ ਜੁਨੇਜਾ ਨੇ ਕੀਤਾ ਸਵਾਗਤ ।

ਸਲੰਧਰ ਅੱਜ ਮਿਤੀ 17 ਮਈ (ਸੋਨੂੰ ) : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਸ਼ੇ ਵਿਰੁੱਧ ਜੋ ਯੁੱਧ ਸਬੰਧ ਵਿੱਚ ਰੈਲੀ ਕੀਤੀ ਗਈ ਜਲੰਧਰ ਦੇ ਜੰਡਿਆਲਾ ਮੰਜੀਕੀ ਸ਼ਿਵ ਪੈਲਸ ਵਿੱਚ ਹੈਲੀਪੈਡ ਤੇ ਸਵਾਗਤ ਕੀਤਾ ਗਿਆ ਫੁੱਲਾਂ ਦਾ ਗੁਲਦਸਤਾ ਦੇ ਕੇ ਨਗਰ ਨਿਗਮ ਡਿਪਟੀ ਮੇਅਰ ਮਲਕੀਤ ਸਿੰਘ ਵੱਲੋਂ ਉਹਨਾਂ ਦੇ ਨਾਲ ਕੌਂਸਲਰ ਮੰਟੂ ਸਬਰਵਾਲ ਯੂਥ ਨੇਤਾ ਰੋਬਿਨ ਸਾਪਲਾ ਸਰਦਾਰ ਭਗਵੰਤ ਸਿੰਘ ਮਾਨ ਡਿਪਟੀ ਮੇਅਰ ਮਲਕੀਤ ਸਿੰਘ ਨੇ ਸ਼ਹਿਰ ਦੀ ਰਾਜਨੀਤੀ ਅਤੇ ਵਿਕਾਸ ਕਾਰਜਾਂ ਦੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਾਇਆ ਅਤੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਦੇ ਨਾਲ ਆਪ ਨੇਤਾ ਉਥੇ ਉਹਨਾਂ ਦੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸਮਰਥਕ ਮੌਕੇ ਤੇ ਹਾਜ਼ਰ ਸਨ |

Views: 137

Comments & Discussions

Be the first to comment on this article!



Latest News

Number of Visitors - 167509