Wed, 17 Jun 2026
Post Details

ਸੀਨੀਅਰ ਆਪ ਨੇਤਾ ਪਵਨ ਕੁਮਾਰ ਟੀਨੂ ਨੂੰ ਸਹਿਕਾਰੀ ਬੈਂਕਾਂ ਦਾ ਚੇਅਰਮੈਨ ਬਣਾਇਆ ਗਿਆ ।

ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ ।

ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਲੋਕ ਸਭਾ ਚੁਣਾਵ ਲੜ ਚੁੱਕੇ ਸੀਨੀਅਰ ਆਪ ਨੇਤਾ ਪਵਨ ਕੁਮਾਰ ਟੀਨੂ ਨੂੰ ਸਹਿਕਾਰੀ ਬੈਂਕਾਂ ਦਾ ਚੇਅਰਮੈਨ ਬਣਾਇਆ ਗਿਆ,  ਉਹਨਾਂ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕਰਨ ਲਈ ਸੀਨੀਅਰ ਆਪ ਨੇਤਾ ਗੁਰਚਰਨ ਸਿੰਘ ਚੰਨੀ ਅਤੇ ਉਹਨਾਂ ਦੇ ਸਮਰਥਕ ਭਾਰੀ ਗਿਣਤੀ ਪਹੁੰਚੇ, ਗੁਲਦਸਤੇ ਦੇ ਕੇ ਕੀਤਾ ਸਨਮਾਨ । 

Views: 83

Comments & Discussions

Be the first to comment on this article!



Latest News

Number of Visitors - 167509