जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਦਾ ਹੋਇਆ ਬੁਰਾ ਹਾਲ, ਹੜਤਾਲ ਖਤਮ ਹੁੰਦਿਆਂ ਹੀ ਸਫ਼ਾਈ ਦਾ ਕੰਮ ਹੋਇਆ ਸ਼ੁਰੂ ।
ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਸਫਾਈ ਸੇਵਕਾਂ ਦੀ ਜਿਹੜੀ ਹੜਤਾਲ ਖਤਮ ਕਰਾਉਣ ਦੇ ਜਿਹੜੀ ਉਹਨਾਂ ਦੀ ਮੰਗਾਂ ਸੀ ਮੰਨਣ ਵਾਸਤੇ ਮੇਅਰ ਵਨੀਤ ਧੀਰ ਕਮਿਸ਼ਨਰ ਗੌਤਮ ਜੈਨ ਸਫਾਈ ਸਫਾਈ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ ਸਨੀ ਸਹੋਤਾ ਪਵਨ ਬਾਬਾ ਅਨਿਲ ਅਨਿਲ ਸਬਰਵਾਲ ਅਸ਼ੋਕ ਭੀਲ ਉਹਨਾਂ ਦੇ ਨਾਲ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਿੰਘ ਮੌਕੇ ਦੇ ਹਾਜਰ ਸਨ ।
Comments & Discussions
Be the first to comment on this article!