Wed, 17 Jun 2026
Post Details

ਵਾਰਡ ਨੰਬਰ 39 ਤੋਂ ਆਪ ਨੇਤਾ ਲੱਕੀ ਦਾਜਰਾ ਨੇ ਪਵਨ ਕੁਮਾਰ ਟੀਨੂ  ਨੂੰ ਚੇਅਰਮੈਨ ਬਨਣ ਤੇ ਦਿੱਤੀ ਵਧਾਈ ।

ਲੱਕੀ ਦਾਦਰਾ ਨੇ ਸਾਥੀਆਂ ਦੇ ਨਾਲ ਪਹੁੰਚ ਕੇ ਪਵਨ ਕੁਮਾਰ ਟੀਨੂ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ।

ਜਲੰਧਰ ਅੱਜ ਮਿਤੀ 21 ਮਈ (ਸੋਨੂੰ) : ਵਾਰਡ ਨੰਬਰ 39 ਤੋਂ ਕੌਂਸਲ ਲੱਕੀ ਦਾਜਰਾ ਇਥੇ ਉਹਨਾਂ ਦੇ ਸਮਰਥਕ ਧਰਮਪਾਲ ਪਹਿਲਵਾਨ ਮੁਹਲਾ ਅਨਮੋਲ ਹਰਜੀਤ ਫੁੱਲਾਂ ਦਾ ਗੁਲਦਸਤਾ ਦੇ ਕੇ ਪਵਨ ਕੁਮਾਰ ਟੀਨੂ ਨੂੰ ਸਨਮਾਨਿਤ ਕੀਤਾ ਗਿਆ ਉਥੇ ਮੂੰਹ ਮਿੱਠਾ ਕਰਾਇਆ ਗਿਆ ਲੱਕੀ ਦਾਦਰਾ ਨੇ ਕਿਹਾ ਵਿਧਾਨ ਸਭਾ ਚੋਣਾਂ ਚ ਪਵਨ ਕੁਮਾਰ ਟੀਨੂੰ ਵੱਡੀ ਲੀਡ ਨਾਲ ਐਮਐਲਏ ਬਣਨਗੇ ਵਿਧਾਨ ਸਭਾ ਵਿੱਚ ਮੰਤਰੀ ਪਦ ਹਾਸਿਲ ਕਰਨਗੇ ।

Views: 100

Comments & Discussions

Be the first to comment on this article!



Latest News

Number of Visitors - 167509