जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਜਲੰਧਰ ਅੱਜ 23 ਮਿਤੀ (ਸੋਨੂੰ) : ਜਲੰਧਰ ਉਤਰੀ ਦੇ ਵਿੱਚ ਪੈਂਦੇ ਵਾਰਡ ਨੰਬਰ 81 ਦੇ ਇਲਾਕੇ ਰਾਮ ਨਗਰ, ਗਾਂਧੀ ਕੈਂਪ ਵਿੱਚ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ, ਕਮਿਸ਼ਨਰ ਗੌਤਮ ਜੈਨ ਅਤੇ ਜਲੰਧਰ ਉੱਤਰੀ ਦੇ ਹਲਕਾ ਇੰਚਾਰਜ ਅਤੇ ਪੀ ਏਸ ਆਈ ਈ ਸੀ ਦੇ ਵਾਇਸ ਚੇਅਰਮੈਨ ਦਿਨੇਸ਼ ਢੱਲ ਦੇ ਉਪਰਾਲਾ ਸਦਕਾ ਨਵੇ ਟਿਊਬਵੈਲ ਦਾ ਉਦਘਾਟਨ ਕਰਦੇ ਹੋਏ ਟਿਊਬਵੈਲ ਚਾਲੂ ਕੀਤਾ ਗਿਆ |
Comments & Discussions
Be the first to comment on this article!