Wed, 17 Jun 2026
Post Details

ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਹਿਰੀ ਹਰਜਿੰਦਰ ਕੌਰ ਮਨੂ ਨੇ ਕਾਂਗਰਸ ਦੀ ਨੀਤੀਆਂ ਨੂੰ ਤੇ ਕੰਮਾਂ ਨੂੰ ਘਰ ਘਰ ਅਤੇ ਪਿੰਡ-ਪਿੰਡ ਪਹੁੰਚਾਉਣ ਲਈ ਕਿਹਾ ।

ਜਲੰਧਰ ਅੱਜ ਮਿਤੀ 03 ਜੂਨ (ਸੋਨੂੰ) : ਦਿਨ ਮੰਗਲਵਾਰ ਤਿੰਨ ਤਰੀਕ ਨਕੋਦਰ ਵਿਖੇ ਡਾਕਟਰ ਨਵਜੋਤ ਦਈਆ ਇੰਚਾਰਜ ਨਕੋਦਰ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਹਿਰੀ ਹਰਜਿੰਦਰ ਕੌਰ ਮਨੂ ਇੱਕ ਮੀਟਿੰਗ ਦਾ ਅਯੋਜਨ ਕੀਤਾ ਉਹਨਾਂ ਦੇ ਨਾਲ ਪੰਜਾਬ ਸੈਕਟਰੀ ਪਲਵੀ ਮੌਕੇ ਤੇ ਹਾਜ਼ਰ ਸਨ ਵੱਖ ਵੱਖ ਪਾਰਟੀਆਂ ਛੱਡ ਕੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜਿਆ ਹਰਜਿੰਦਰ ਕੌਰ ਮਨੂ ਅਤੇ ਪਲਵੀ ਨੇ ਭਰੋਸਾ ਜਤਾਇਆ ਹੈ ਕੀ ਲੋਕ ਜਿਹੜੇ ਪਾਰਟੀ ਜੁੜੇ ਨੇ ਕਾਂਗਰਸ ਪਾਰਟੀ ਨਾਲ ਕਾਂਗਰਸ ਦੀ ਨੀਤੀਆਂ ਨੂੰ ਤੇ ਕੰਮਾਂ ਨੂੰ ਘਰ ਘਰ ਅਤੇ ਪਿੰਡ ਪਿੰਡ ਪਹੁੰਚਾਉਣਗੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਲੋਕਾਂ ਤੇ ਕਾਂਗਰਸੀ ਵਰਕਰਾਂ ਨਾਲ ਦੇ ਸਹਿਯੋਗ ਨਾਲ ਪਲਵੀ ਨੇ ਕਾਂਗਰਸ ਪਾਰਟੀ ਜੁਆਇਨ ਕਰਨ ਵਾਲੇ ਵਰਕਰਾਂ ਨੂੰ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਿੰਬਲ ਪਾ ਕੇ ਪਾਰਟੀ ਵਿੱਚ ਸ਼ਾਮਿਲ ਕਰਾਇਆ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਹਰਜਿੰਦਰ ਕੌਰ ਮਨੂ ਵੀ ਨਾਲ ਹਨ ।

Views: 195

Comments & Discussions

Be the first to comment on this article!



Latest News

Number of Visitors - 167501