ਜਲੰਧਰ ( ਸੋਢੀ) ਬੜੇ ਲੰਮੇ ਸਮੇ ਤੌ ਇਲਾਕਾ ਨਿਵਾਸੀ ਇਹ ਮੰਗ ਕਰ ਰਹੇ ਹਨ ਕਿ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਇੱਥੋਂ ਖਤਮ ਕੀਤਾ ਜਾਵੇ। ਇਸੇ ਸਬੰਧ ਵਿੱਚ ਅੱਜ ਜੁਇੰਟ ਕਮਿਸ਼ਨਰ ਸ਼੍ਰੀ ਪਰਵੀਨ ਸ਼ਰਮਾ ਜੀ ਨੇ ਮੌਕੇ ਤੇ ਆਕੇ ਜੁੰਇੰਟ ਐਕ਼ਸ਼ਨ ਕਮੇਟੀ ਦੇ ਆਹੁਦੇਦਾਰਾ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਈ ਵਿਚਾਰਾਂ ਕੀਤੀਆਂ ਗਈਆਂ। ਜਿਸ ਨਾਲ ਇਹ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਕੂੜਾ 1 ਵੱਜੇ ਤੱਕ ਸਾਫ ਕੀਤਾ ਜਾਵੇਗਾ। ਉਸ ਤੋਂ ਬਾਦ ਕੂੜਾ ਨਹੀ ਆਵੇਗਾ। ਕਮਰ਼ਸ਼ੀਅਲ ਕੂੜਾ ਨਹੀ ਅਵੇਗਾ ਰੈਗ ਪਿਕਰਜ ਵੀ ਸਹਿਮਤ ਹੋ ਗਏ ਹਨ। ਅਗਲੀ ਮੀਟਿੰਗ 15 ਦਿਨਾ ਬਾਦ ਹੋਵੇਗੀ।
Read News Details