ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ ਦਸਮ 07 ਜੂਨ (ਸੋਨੂੰ) : ਵਾਰਡ ਨੰਬਰ 81 ਭਾਜਪਾ ਨੇਤਰੀ ਨੀਲਮ ਸੋਡੀ ਸਤਿਗੁਰੂ ਕਬੀਰ ਨੌਜਵਾਨ ਸਭਾ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਦੇ 627ਵੇਂ ਪ੍ਰਕਾਸ਼ ਉਤਸਵ ਤੇ ਸੱਧਾ ਪੱਤਰ ਦਿੱਤਾ ਗਿਆ ਸੋ ਯਾਤਰਾ 10 ਤਰੀਕ ਦਿਨ ਮੰਗਲਵਾਰ ਗਾਂਧੀ ਗਾਂਧੀ ਕੈਂਪ ਸ਼ੋਭਾ ਕਰ ਲੀ ਜਾਵੇਗੀ 11 ਤਰੀਕ ਦੀ ਬੁੱਧਵਾਰ ਸਤਿਗੁਰੂ ਕਬੀਰ ਭਵਨ ਗਾਂਧੀ ਕਿਹਾ ਪ੍ਰਕਾਸ਼ ਉਤਸਵ ਮਨਾਇਆ ਜਾਏਗਾ ਸੰਗਤਾਂ ਵਾਸਤੇ ਲੰਗਰ ਦੁਪਹਿਰ 1 ਵਜੇ ਸੰਗਤਾਂ ਵਾਸਤੇ ਲਗਾਇਆ ਜਾਵੇਗਾ ਸਤਿਗੁਰੂ ਕਬੀਰ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਹਸਤੀਆਂ ਭਾਗ ਲੈਣਗੀਆਂ ਅਤੇ ਸਤਿਗੁਰੂ ਕਬੀਰ ਮਹਾਰਾਜ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ





Comments
No comments yet.