ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਭਾਰੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਕੀਤੀ ਸ਼ਿਰਕਤ ।
ਜਲੰਧਰ ਅੱਜ ਮਿਤੀ 7 ਜੂਨ (ਸੋਨੂੰ) : ਅੱਜ ਪੂਰੀ ਦੁਨੀਆ ਚ ਈਦ ਉਲ ਅਜ ਹਾ ਅਤੇ ਤਿਆਗ ਦਾ ਪ੍ਰਤੀਕ ਮਨਾਇਆ ਗਿਆ ਗੁਲਾਬ ਦੇਵੀ ਰੋਡ ਈਦਗਾਹ ਜਿਸ ਵਿੱਚ ਦੇ ਪ੍ਰਧਾਨ ਨਾਸਿਰ ਸੁਲੇਮਾਨੀ ਤੇ ਉਹਨਾਂ ਦੇ ਨਾਲ ਭਾਜਪਾ ਸੀਨੀਅਰ ਆਗੂ ਅਤੇ ਆਲਪ ਸੰਖਿ ਮੋਰਚੇ ਦੇ ਪ੍ਰਧਾਨ ਨੌਸ਼ਾਦ ਆਲਮ ਆਏ ਹੋਏ ਰਾਜਨੀਤੀ ਧਾਰਮਿਕ ਸਮਾਜਿਕ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਜਿਹੜੇ ਤਿਉਹਾਰ ਨੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਆਪਣੇ ਦੇਸ਼ ਅਤੇ ਸ਼ਹਿਰ ਤਰੱਕੀ ਲਈ ਦੁਆ ਕਰਨੀ ਚਾਹੀਦੀ ਹੈ ਭਾਰਤਵਰਸ਼ ਇੱਕ ਐਸਾ ਮੁਲਕ ਹੈ ਜਿੱਥੇ ਹਰ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਬਿਹਾਰ ਜਿਹੜੇ ਮਿਲ ਜੁਲ ਕੇ ਮਨਾਉਂਦੇ ਨੇ ਚਾਹੇ ਈਦ ਹੋਏ ਦੀਵਾਲੀ ਹੋਵੇ ਹੋਲੀ ਹੋਵੇ ਸਭ ਮਿਲ ਕੇ ਅੱਜ ਈਦ ਦੇ ਮੌਕੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ।





Comments
No comments yet.