जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਆਮ ਆਦਮੀ ਪਾਰਟੀ ਲਾਰੇ ਲੱਪਿਆਂ ਦੀ ਝੂਠੇ ਵਾਦਿਆਂ ਦੀ ਪਟਾਰੀ ਹੈ : ਸੁਖਵਿੰਦਰ ਸੁਖਵਿੰਦਰ ਕੋਟਲੀ
ਲੁਧਿਆਣਾ/ਜਲੰਧਰ ਅੱਜ ਮਿਤੀ 7 ਜੂਨ (ਸੋਨੂੰ) : ਲੁਧਿਆਣਾ ਵੈਸਟ ਖੇਤਰ ਚ ਹੋ ਰਹੀ ਜਿਮਨੀ ਚੋਣ ਵਿੱਚ ਸਟਾਰ ਵਿਚਾਰ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੋਰਦਾਰ ਕਰ ਰਹੇ ਨੇ ਪ੍ਰਚਾਰ ਹਰ ਮਹੱਲੇ ਹਰ ਵਾਰਡ ਵਿੱਚ ਹੱਲਾ ਬੋਲ ਰਹੇ ਨੇ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਦਿਨ ਰਾਤ ਕਰ ਰਹੇ ਨੇ ਜੋਨ ਪ੍ਰਚਾਰ ਵਿਰੋਧੀਆਂ ਦੇ ਹੌਸਲੇ ਪ੍ਰਸਤ ਸੁਖਵਿੰਦਰ ਸੁਖਵਿੰਦਰ ਕੋਟਲੀ ਨੇ ਕਿਹਾ ਆਮ ਆਦਮੀ ਪਾਰਟੀ ਲਾਰੇ ਲੱਪਿਆਂ ਦੀ ਝੂਠੇ ਵਾਦਿਆਂ ਦੀ ਪਟਾਰੀ ਹੈ ਲੁਧਿਆਣਾ ਵੈਸਟ ਖੇਤਰ 19 ਜੂਨ ਨੂੰ ਇਕ ਇਕ ਵੋਟ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪਵੇਗੀ ਵਿਰੋਧੀਆਂ ਨੂੰ ਪਤਾ ਲੱਗ ਜਾਵੇਗਾ ।
Comments & Discussions
Be the first to comment on this article!