Wed, 17 Jun 2026
Post Details

ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀਨੇ  ਸਾਥੀਆਂ ਸਾਹਿਤ ਲੁਧਿਆਣਾ ਵੈਸਟ ਹਲਕੇ ਦੀ ਜ਼ਿਮਨੀ ਲਈ ਕੀਤਾ ਆਮ ਆਦਮੀ ਪਾਰਟੀ ਲਈ ਜੋਰਦਾਰ ਕੀਤਾ ਪ੍ਰਚਾਰ। 

ਜਲੰਧਰ ਸੈਂਟਰਲ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਪ੍ਰਚਾਰ ਪਹੁੰਚੇ ਲੁਧਿਆਣਾ ।

ਲੁਧਿਆਣਾ/ਜਲੰਧਰ ਅੱਜ ਮਿਤੀ 07 ਜੂਨ (ਸੋਨੂ) : ਲੁਧਿਆਣਾ ਜਿਮਣੀ ਚੋਣ ਵੈਸਟ ਖੇਤਰ ਕੀ ਹੋਣ ਵਾਲੀ ਜਿਮਨੀ ਚੋਣ ਤੇ ਸੰਜੀਵ ਅਰੋੜਾ ਦੇ ਹੱਕ ਚ ਆਮ ਆਦਮੀ ਉਮੀਦਵਾਰ ਜਲੰਧਰ ਸੈਂਟਰਲ ਦੀ ਹਲਕਾ ਇੰਚਾਰਜ ਨਿਤਿਨ ਕੋਹਲੀ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਪਹੁੰਚੇ ਲੁਧਿਆਣਾ ਵੈਸਟ ਵਿਧਾਨ ਸਭਾ ਖੇਤਰ ਵਿੱਚ ਸੰਜੀਵ ਅਰੋੜਾ ਦੇ ਹੱਕ ਚ ਮੰਗੇ ਘਰ ਘਰ ਜਾ ਕੇ ਵੋਟ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਜੋਰਦਾਰ ਕੀਤਾ ਪ੍ਰਚਾਰ ਮੰਗੇ ਘਰ ਘਰ ਵੋਟ ਜਾ ਕੇ ਆਮ ਆਦਮੀ ਉਮੀਦਵਾਰ ਸੰਜੀਵ ਅਰੋੜਾ ਲਾਈ ਪੂਰੀ ਤਾਕਤ ਉਹਨਾਂ ਨੇ ਕਿਹਾ ਭਾਰੀ ਵੋਟਾਂ ਨਾਲ ਸੰਜੀਵ ਅਰੋੜਾ ਜਿਤ ਹਾਸਲ ਕਰਨਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਝੋਲੀ ਵਿੱਚ ਸੀਟ ਪਾਈ ਜਾਵੇਗੀ

Views: 228

Comments & Discussions

Be the first to comment on this article!



Latest News

Number of Visitors - 167501