Wed, 17 Jun 2026
Post Details

ਬੋਬ ਮਲਹੋਤਰਾ ਪ੍ਰਧਾਨ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਨੇ ਯੂਥ ਕਾਂਗਰਸ ਦੇ  ਅਪਣੇ ਸਾਰੇ ਅਹੁਦਿਆਂ ਤੇ ਦਿੱਤਾ ਅਸਤੀਫਾ ।

ਬੋਬ ਨੇ ਅਸਤੀਫੇ ਦਾ ਕਾਰਨ ਨਿੱਜੀ ਦੱਸਿਆ, ਉਹਨਾਂ ਨੇ ਕਿਹਾ ਕਿ ਉਹ ਯੂਥ ਕਾਂਗਰਸ ਦੀਆਂ ਨੀਤੀਆਂ ਅਤੇ ਮੁੱਲਾਂ ਦਾ ਸਤਿਕਾਰ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਾਂਗਾ।

ਜਲੰਧਰ ਅੱਜ ਮਿਤੀ 3 ਜੁਲਾਈ (ਸੋਨੂੰ) : ਬੋਬ ਮਲਹੋਤਰਾ ਨੇ ਵਿਧਾਨ  ਸਭਾ ਹਲਕਾ ਜਲੰਧਰ ਕੈਂਟ, ਦੇ ਅਹੁਦੇ ਤੋਂ ਦਿੱਤਾ ਅਸਤੀਫਾ । ਉਹਨਾਂ ਨੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਲਿਖੇ ਪੱਤਰ ਰਾਹੀਂ ਕਿਹਾ ਕਿ ਉਹ ਨਿੱਜੀ ਕਾਰਣਾਂ ਤੋਂ ਅਸਤੀਫ਼ਾ ਦੇ ਰਿਹਾ ਹਾਂ । ਮੈਂ ਹਮੇਸ਼ਾ ਯੂਥ ਕਾਂਗਰਸ ਦੀ ਮਰਿਆਦਾ, ਨੀਤੀਆਂ ਅਤੇ ਮੁੱਲਾਂ ਦਾ ਸਤਿਕਾਰ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਾਂਗਾ।

 

 

 

 

Views: 295

Comments & Discussions

Be the first to comment on this article!



Latest News

Number of Visitors - 167486