Wed, 17 Jun 2026
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਜਿਹੜਾ ਪੁਲ ਤੋਂ ਇਟਾ ਚੋਰੀ ਕਰਕੇ ਦੀਵਾਰ ਤੋੜ ਦਿੱਤੀ ਸੀ ਨਗਰ ਨਿਗਮ ਵਲੋ ਬਲਬੀਰ ਕੌਰ ਦੀ ਬੇਨਤੀ ਤੇ ਬਣਾ ਦਿੱਤੀ ।

ਸੀਨੀਅਰ ਨੇਤਰੀ ਬਲਬੀਰ ਕੌਰ ਨੇ ਮੇਅਰ ਵਨੀਤ ਧੀਰ ਕੋਲ ਜਿਹੜਾ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਟੁੱਟੀ ਪੁਲੀ ਦੀ ਦੀਵਾਰ ਦਾ ਮੁੱਦਾ ਚੁੱਕਿਆ ਸੀ ਉਸ ਦਾ ਹੋਇਆ ਹੱਲ ।

ਜਲੰਧਰ ਅੱਜ ਮਿਤੀ 4 ਜੁਲਾਈ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਜਿਹੜਾ ਪੁਲ ਤੋਂ ਇਟਾ ਚੋਰੀ ਕਰਕੇ ਦੀਵਾਰ ਤੋੜ ਦਿੱਤੀ ਸੀ ਹੁਣ ਨਗਰ ਨਿਗਮ ਨੇ ਬਬਰੀਕ ਚੌਂਕ ਜੋਨ ਵੱਲੋਂ ਬਣਾ ਤਾ ਗਿਆ ਪਿੱਛੇ ਜੇ ਆਮ ਆਦਮੀ ਪਾਰਟੀ ਸੀਨੀਅਰ ਨੇਤਰੀ ਬਲਬੀਰ ਕੌਰ ਨੇ ਮੇਅਰ ਵਨੀਤ ਧੀਰ ਹੁਣਾਂ ਨੂੰ ਫੋਨ ਤੇ ਸਮੱਸਿਆ ਵਾਲੇ ਦੱਸਿਆ ਸੀ, ਨਿਗਮ ਨਗਰ ਨਿਗਮ ਵੱਲੋਂ ਲੇਬਰ ਲਗਾ ਕੇ ਦੀਵਾਰ ਬਣਾ ਦੀ ਗਈ ਹੈ ਬਲਵੀਰ ਕੌਰ ਨੇ ਦੱਸਿਆ ਹੈ ਕੀ ਸੋਮਵਾਰ ਨੂੰ ਨਗਰ ਨਿਗਮ ਮੇਅਰ ਵਨੀਤ ਧੀਰ ਧੰਨਵਾਦ ਵੀ ਕਰਨਗੇ ਅਤੇ ਪੁਲ ਨੂੰ ਚੋੜਾ ਕਰਨ ਲਈ ਇਲਾਕਾ ਨਿਵਾਸੀ ਨਾਲ ਮੰਗ ਪੱਤਰ ਦੇਣਗੇ ਬਲਵੀਰ ਕੌਰ ਨੇ ਕਿਹਾ ਅੱਗੇ ਜਿਹੜੀ ਸੰਘਣੀ ਆਬਾਦੀ ਹੈ ਸਵੇਰੇ ਸ਼ਾਮ ਤੇ ਜਾਮ ਰਹਿੰਦਾ ਹੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਪਹਿਲੇ ਵੀ ਪੁਲੀ ਨੂੰ ਚੌੜਾ ਕਰਨ ਦੀ ਮੰਗ ਰੱਖੀ ਗਈ ਸੀ ਮੇਅਰ ਵਨੀਤ ਧੀਰ ਉਹਨਾਂ ਨੂੰ ਲੋਕਾਂ ਦੀ ਸਮੱਸਿਆ ਬਾਰੇ ਵੀ ਜਾਣੂ ਕਰਾਇਆ ਜਾਊਗਾ ਇਲਾਕੇ ਵਿੱਚ ਕੂੜੇ ਦੀ ਸਮੱਸਿਆ ਗੰਦੇ ਪਾਣੀ ਸੀਵਰੇਜ ਦੀ ਧਿਆਨ ਕੇ ਲਿਆਈ ਜਾਊਗੀ ।

Views: 110

Comments & Discussions

Be the first to comment on this article!



Latest News

Number of Visitors - 167486