जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ ਅਰੁਣ ਸਿੰਘ ਜਾਰੀ ਕੀਤੀ ਚਿੱਠੀ ।
ਸੁਨੀਲ ਜਾਖੜ ਪ੍ਰਧਾਨ ਵਜੋਂ ਕਾਫ਼ੀ ਦੇਰ ਚੱਲ ਰਹੇ ਸਨ ਇਨੇਕਟਿਵ ।
ਜਲੰਧਰ/ਦਿੱਲੀ ਅੱਜ ਮਿਤੀ 7 ਜੁਲਾਈ (ਸੋਨੂੰ) : ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਬਣਾਇਆ ਗਿਆ ਪੰਜਾਬ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੂੰ ਕੁਰਸੀ ਤੋਂ ਲਾਇਆ, ਕਈਆਂ ਦੀ ਆਸਾਵਾ ਤੇ ਵੀ ਫਿਰਿਆ ਕਈ ਚਾਹਵਾਨਾਂ ਦੀ ਇੱਛਾਵਾਂ ਤੇ ਫਿਰਿਆ ਪਾਣੀ । ਹੁਣ ਹੋਵੇਗੀ ਜਿਲਾ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦੀ ਨਿਯੁਕਤੀਆਂ ।
Comments & Discussions
Be the first to comment on this article!