Wed, 17 Jun 2026
Post Details

ਜਿਲਾ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਅੱਜ ਨਗਰ ਨਿਗਮ ਹਲਕਾ ਸੈਂਟਰਲ ਸੀਵਰੇਜ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਸਮੱਸਿਆ ਨਗਰ ਨਿਗਮ ਅਤੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਮਿਲੇ ।

ਹਲਕੇ ਦੀ ਸਫਾਈ ਵਿਵਸਥਾ ਅਤੇ ਕੂੜੇ ਦੀ ਸਮੱਸਿਆ ਹੱਲ ਨਾਂ ਕੀਤੀ ਗਈ ਤਾਂ ਸੰਘਰਸ਼ ਕੀਤਾ ਜਾਏਗਾ : ਰਜਿੰਦਰ ਬੇਰੀ 

ਜਲੰਧਰ ਅੱਜ ਮਿਤੀ 8 ਜੁਲਾਈ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਕਾਂਗਰਸ ਦੇ ਸਾਬਕਾ ਵਿਧਾਇਕ ਜਿਲਾ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਅੱਜ ਨਗਰ ਨਿਗਮ ਹਲਕਾ ਸੈਂਟਰਲ ਸੀਵਰੇਜ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਸਮੱਸਿਆ ਨਗਰ ਨਿਗਮ ਅਤੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨਾਲ ਮਿਲੇ ਰਜਨੀਸ਼ ਡੋਗਰਾ ਬੀਐਡ ਆਰ ਐਸਸੀ ਐਸਡੀਓ ਧੀਰਜ ਸਹੋਤਾ ਐਕਸੀਅਨ ਜਸਪਾਲ ਕੀਤੀ ਗੱਲਬਾਤ ਰਜਿੰਦਰ ਬੇਰੀ ਨੇ ਕਿਹਾ ਜੇਕਰ ਹਲਕੇ ਦੀ ਸਫਾਈ ਵਿਵਸਥਾ ਅਤੇ ਕੂੜੇ ਦੀ ਸਮੱਸਿਆ ਹੱਲ ਨਾਂ ਕੀਤੀ ਗਈ ਤਾਂ ਸੰਘਰਸ਼ ਕੀਤਾ ਜਾਏਗਾ, ਕਾਂਗਰਸ ਵੱਲੋਂ ਨਗਰ ਨਿਗਮ ਦੇ ਮੇਨ ਗੇਟ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਹਰਪਾਲ ਮਿੰਟੂ ਅਤੇ ਰਵੀ ਕੁਮਾਰ ਨਾਲ ਪਹੁੰਚੇ ਸਨ |

Views: 206

Comments & Discussions

Be the first to comment on this article!



Latest News

Number of Visitors - 167486