जालंधर के नए पुलिस कमिश्नर सतिंदर सिंह ने संभाला कार्यभार, अपराध और नशे पर रहेगा फोकस
ਜਲੰਧਰ ਅੱਜ ਮਿਤੀ ਦਸਮ 9 ਜੁਲਾਈ ( ਸੋਨੂੰ) ; ਸ੍ਰੀ ਸਿੱਧ ਬਾਬਾ ਸੋਡਲ, ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਬਿਰਾਦਰੀ ਸਭਾ ਦੇ ਮੈਂਬਰਾਂ ਵੱਲੋਂ ਸ੍ਰੀ ਸਿੱਧੂ ਬਾਬਾ ਸੋਡਲ ਮੇਲੇ ਸਬੰਧੀ ਸੱਦਾ ਪੱਤਰ ਮੇਅਰ ਵਨੀਤ ਧੀਰ ਨੂੰ ਦਿੱਤਾ ਗਿਆ । ਮੇਲਾ 6 ਸਤੰਬਰ 2025 ਨੂੰ ਹੈ । ਇਸੇ ਸਬੰਧ ਵਿੱਚ ਝੰਡੇ ਦੀ ਰਸਮ 13 ਜੁਲਾਈ ਤਰੀਕ ਦਿਨ ਐਤਵਾਰ ਨੂੰ ਲਈ ਸਭਾ ਦੇ ਪ੍ਰਧਾਨ ਪੰਕਜ ਚੱਡਾ ਵੱਲੋਂ ਸੱਦਾ ਪੱਤਰ ਮੇਅਰ ਸਾਹਿਬ ਨੂੰ ਦਿੱਤਾ ਗਿਆ ।
ਪ੍ਰਧਾਨ ਪੰਕਜ ਚੱਢਾ ਦੇ ਨਾਲ ਕੌਂਸਲਰ ਕੁਵਰ ਸਰਤਾਜ ਕੌਂਸਲਰ ਪਤੀ ਜਤਿੰਦਰ ਜਿੰਦ ਅਤੇ ਸਭਾ ਦੇ ਮੈਂਬਰ ਹਾਜ਼ਰ ਸਨ |
Comments & Discussions
Be the first to comment on this article!