Sat, 13 Jun 2026
Post Details

ਮਹਿਲਾ ਕਾਂਗਰਸ  ਪੰਜਾਬ ਸਕੱਤਰ ਪਲਵੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਜੋ ਭਾਜਪਾ ਦਾ ਅਸਲੀ ਰੂਪ ਵੋਟ ਚੋਰੀ ਮਾਮਲੇ ਜੋ ਸਾਹਮਣੇ ਲਿਆਂਦਾ ਹੈ |

ਕਿਸਾਨ ਆਪਣੇ ਹੱਕਾਂ ਨੂੰ ਸੰਘਰਸ਼ ਕਰ ਰਹੇ ਨੇ ਛੋਟੇ ਵਪਾਰੀ ਕਰਜੇ ਥੱਲੇ ਆ ਕੇ ਪਿਸ ਰਹੇ ਹਨ : ਪਲਵੀ 

ਜਲੰਧਰ ਅੱਜ ਮਿਤੀ 26 ਅਗਸਤ (ਸੋਨੂੰ) : ਕਾਂਗਰਸ ਪਾਰਟੀ ਸੀਨੀਅਰ ਆਗੂ ਅਤੇ ਪੰਜਾਬ ਸਕੱਤਰ ਪਲਵੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਜੋ ਭਾਜਪਾ ਦਾ ਅਸਲੀ ਰੂਪ ਵੋਟ ਚੋਰੀ ਮਾਮਲੇ ਜੋ ਸਾਹਮਣੇ ਲਿਆਂਦਾ ਹੈ ਭਾਰਤ ਦੀ ਜਨਤਾ ਦੇ ਸਾਹਮਣੇ ਲਾਉਂਦਾ ਹੈ ਲੋਕਾਂ ਵਿੱਚ ਜੋਸ਼ ਭਰਿਆ ਅਤੇ ਗੱਦੀ ਛੋੜ ਮੁਹਿਮ ਜੋ ਚਲਾਈ ਹੈ ਉਹਦੇ ਵਿੱਚ ਕਾਂਗਰਸੀ ਨਹੀਂ ਬਲਕਿ ਭਾਰਤ ਦੇ ਹਰ ਨਾਗਰਿਕ ਨੂੰ ਨਾਲ ਲੈ ਕੇ ਚੱਲ ਰਹੇ ਨੇ ਅਤੇ ਭਾਜਪਾ ਦਾ ਜੋ ਚਿਹਰਾ ਹੈ ਉਹ ਸਾਹਮਣੇ ਲਿਆਂਦਾ ਹੈ ਅਸਲੀ ਕਿਸ ਤਰ੍ਹਾਂ ਉਹ ਸਰਕਾਰਾਂ ਵਿੱਚ ਸੀਟਾਂ ਜਿਆਦਾ ਜਿੱਤ ਕੇ ਅੱਗੇ ਆ ਜਾਂਦੇ ਸੀ ਝੂਠੇ ਵਾਦਿਆਂ ਨਾਲ ਸੱਤਾ ਹਾਸਲ ਕਰ ਲੈਂਦੇ ਸਨ ਅਰਥ ਵਿਵਸਥਾ ਸੜਕਾਂ ਤੇ ਰੁਲ ਰਹੀ ਹੈ ਕਿਸਾਨ ਆਪਣੇ ਹੱਕਾਂ ਨੂੰ ਸੰਘਰਸ਼ ਕਰ ਰਹੇ ਨੇ ਛੋਟੇ ਵਪਾਰੀ ਕਰਜੇ ਥੱਲੇ ਆ ਕੇ ਪਿਸ ਰਹੇ ਹਨ । ਭਾਜਪਾ ਨੇ ਲੋਕਤੰਤਰ ਸਾਰੀਆਂ ਹੱਦਾਂ ਪਾਰ ਕਰ ਲਈਆਂ ਨੇ ਭਾਜਪਾ ਵੋਟਾਂ ਨੂੰ ਖਰੀਦੋ ਫਰੋਤ ਕਰਕੇ ਸਰਕਾਰਾਂ ਬਣਾਉਂਦਾ ਰਿਹਾ ਹੈ ਭਾਰਤ ਦੇ ਹਰ ਵਰਗ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਰਾਹੁਲ ਗਾਂਧੀ ਨੇ ਭਾਜਪਾ ਦਾ ਅਸਲੀ ਚਿਹਰਾ ਸਿਰਫ ਕਾਂਗਰਸ ਪਾਰਟੀ ਨਹੀਂ ਭਾਰਤ ਦੀ ਜਨਤਾ ਦੀ ਆਵਾਜ਼ ਬਣੇ ਹਨ ਰਾਹੁਲ ਗਾਂਧੀ ਇਹ ਕਹਿਣਾ ਪੰਜਾਬ ਸਕੱਤਰ ਪਲਵੀ ਦਾ ਹੈ ਭਾਰਤ ਦੀ ਜਨਤਾ ਨੂੰ ਪਤਾ ਲੱਗ ਗਿਆ ਹੈ ਉਹਨਾਂ ਦੀ ਹੱਕਾਂ ਲਈ ਦਿਨ ਰਾਤ ਇੱਕ ਕਰ ਸਕਦਾ ਹੈ ਅਤੇ ਲੜ ਸਕਦਾ ਹੈ ਰਾਹੁਲ ਗਾਂਧੀ ਪੂਰੇ ਭਾਰਤ ਦੇ ਹਰ ਲੋਕਾਂ ਦੀ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆ ਰਹੇ ਨੇ ਲੋਕ ਸਭਾ ਚੋਣਾਂ ਵਿੱਚ ਇਕਜੁੱਟ ਹੋ ਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਭਾਰਤ ਦੇ ਸੱਚੇ ਸਿਪਾਹੀ ਰਾਹੁਲ ਗਾਂਧੀ ਦਾ ਸਾਥ ਦੇਣ ਦੀ ਲੋੜ ਹੈ ਇਹ ਕਹਿਣਾ ਪਲਵੀ ਦਾ ਕੱਲੇ ਕਾਂਗਰਸ ਪਾਰਟੀ ਨਹੀਂ ਬਲਕਿ ਪੂਰੇ ਭਾਰਤ ਦੇ ਜਨਤਾ ਨੂੰ ਰਾਹੁਲ ਗਾਂਧੀ ਦਾ ਸਾਧ ਦੇਣਾ ਚਾਹੀਦਾ ਹੈ ਉਹਨਾਂ ਦੇ ਪਰਿਵਾਰ ਨੇ ਹਿੰਦੁਸਤਾਨ ਲਈ ਸ਼ਹਾਦਤਾਂ ਦਿੱਤੀਆਂ ਨੇ ਹਿੰਦੁਸਤਾਨ ਦੀ ਜਨਤਾ ਨੂੰ ਉਹ ਸ਼ਹਾਦਤਾਂ ਨੂੰ ਬਾਰੇ ਜਾਨੂ ਕਹਿਣਾ ਚਾਹੀਦਾ ਹੈ ਕਦੀ ਵੀ ਹੁਣ ਇਹ ਪਰਿਵਾਰ ਦੇ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ |

Views: 201

Comments & Discussions

Be the first to comment on this article!



Latest News

Number of Visitors - 166550