ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
2 ਵਜੇ ਕਰੀਬ ਸ਼ੁਰੂ ਹੋਈ ਕਿਣਮਿਣ ਨੇ ਧਾਰਿਆ ਮੂਸਲਾਧਾਰ ਮੀਂਹ ਦਾ ਰੂਪ
ਜਤਿੰਦਰ ਪੰਮੀ, ਜਲੰਧਰ
ਦੁਪਹਿਰ 2 ਵਜੇ ਸ਼ੁਰੂ ਹੋਈ ਕਿਣਮਿਣ ਨੇ ਦੇਖਦੇ ਹੀ ਦੇਖਦੇ ਮੂਸਲਾਧਾਰ ਮੀਂਹ ਦਾ ਰੂਪ ਧਾਰ ਲਿਆ। ਮੀਂਹ ਤੇਜ ਹੁੰਦਿਆ ਹੀ ਬਾਜਾਰਾਂ ਵਿਚ ਘੁੰਮ ਰਹੇ ਲੋਕਾਂ ਮੀਂਹ ਤੋਂ ਬਚਣ ਦੁਕਾਨਾਂ ਤੇ ਹੋਰ ਥਾਵਾਂ ਵਁਲ ਭਁਜੇ। ਕਈ ਵਰਦੇ ਮੀਂਹ ਵਿਚ ਹੀ ਆਪਣੀ ਮੰਜਿਲ ਵਁਲ ਤੁਰੇ ਰਹੇ। ਮੀਂਹ ਬਾਜਾਰਾਂ, ਦਫਤਰਾ ਤੇ ਨੀਵੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਹਨ।





Comments
No comments yet.