Sat, 13 Jun 2026
Post Details

ਬਰਸਤ ਦੇ ਮੌਸਮ ਨਗਰ ਨਿਗਮ ਸੜਕਾਂ ਤੋੜ ਰਿਹਾ, ਲੋਕਾਂ ਨੂੰ ਹੋ ਰਹੀ ਪਰੇਸ਼ਾਨੀ:  ਹਰਪ੍ਰੀਤ ਵਾਲਿਆ ਕੌਂਸਲਰ 

ਇੱਕ ਸੜਕ ਨੂੰ 12 ਦਿਨ ਹੋ ਗਏ ਨੇ ਇੱਕ ਬਰਸਾਤ ਅੱਜ ਬਰਸਾਤ ਵਿੱਚ ਤੋੜ ਦਿੱਤੀ ਗਈ ਸੀ:  ਕੌਂਸਲਰ ਵਾਲੀਆ 


ਵਾਰਡ ਨੰਬਰ ਦੋ ਰੇਰੂ ਪਿੰਡ ਪਿਛਲੇ 22 ਦਿਨਾਂ ਤੋਂ ਸੜਕਾਂ ਤੋੜ ਕੇ ਨਗਰ ਨਿਗਮ ਭੁੱਲ ਗਿਆ ਹੈ ਕਹਿੰਦੇ ਬਾਰੇ ਵਾਰਡ ਕੌਂਸਲਰ ਹਰਪ੍ਰੀਤ ਵਾਲਿਆਂ ਨੇ ਕਿਹਾ ਹੈ ਕਿ ਸੜਕਾਂ 22 ਦਿਨ ਹੋ ਗਏ ਨੇ ਇੱਕ ਸੜਕ ਨੂੰ 12 ਦਿਨ ਹੋ ਗਏ ਨੇ ਇੱਕ ਬਰਸਾਤ ਅੱਜ ਬਰਸਾਤ ਵਿੱਚ ਤੋੜ ਦਿੱਤੀ ਗਈ ਚਲੋ ਕੋਈ ਗੱਲ ਨਹੀਂ ਬਰਸਾਤ ਸੀਗੀ ਪਰ ਜਿਹੜੀਆਂ ਸੜਕਾਂ ਗਲੀਆਂ ਦੀ ਸੜਕਾਂ ਪਿਛਲੇ 22 ਦਿਨਾਂ ਤੋਂ ਜਾਂ 12 ਦਿਨਾਂ ਤੋਂ ਤੋੜੀਆਂ ਗਈਆਂ ਨੇ ਉਹਨਾਂ ਦੀ ਵਾਟਰ ਸਪਲਾਈ ਦੀ ਪਾਈਪਾਂ ਵੀ ਟੁੱਟੀਆਂ ਪਈਆਂ ਨੇ ਲੋਕਾਂ ਨੂੰ ਪਾਣੀ ਵੀ ਦੂਜੀ ਗਲੀਆਂ ਚੋਂ ਲਿਆ ਕੇ ਆਉਣਾ ਪੈਂਦਾ ਹੈ ਇਸ ਬਾਰੇ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਪਰੇਸ਼ਾਨੀ ਤੋਂ ਦੂਰ ਕਰਨ ਲਈ ਸੜਕਾਂ ਨਵੀਆਂ ਬਣਾਈਆਂ ਜਾਂਦੀਆਂ ਨੇ ਨਾ ਕੀ ਪਾਉਣ ਦੇ ਵਿੱਚ ਇਸ ਦੀ ਜਾਣਕਾਰੀ ਮੰਗਲਵਾਰ ਨੂੰ ਮੇਹਰ ਵਨੀਤ ਧੀਰ ਨੂੰ ਮਿਲਣਗੇ ਅਤੇ ਸਮੱਸਿਆ ਬਾਰੇ ਜਾਣੂ ਕਰਵਾਇਆ ਜਾਊਗਾ ।

Views: 142

Comments & Discussions

Be the first to comment on this article!



Latest News

Number of Visitors - 166550