Thu, 30 Jul 2026
Post Details

ਸ੍ਰੀ ਸਿੱਧ ਬਾਬਾ ਸੋਡਲ ਦੇ ਮੇਲੇ ਝੰਡੇ ਦੀ ਰਸਮ ਦੀ ਨਾਲ ਹੋਈ ਸ਼ੁਰੂਆਤ ।

ਮੁੱਖ ਮਹਿਮਾਨ ਵਜੋਂ ਸ਼ਹਿਰ ਦੇ ਮੇਅਰ ਵਨੀਤ ਧੀਰ ਅਤੇ ਸਾਬਕਾ ਵਿਧਾਇਕ ਕੇ ਡੀ ਭੰਡਾਰੀ ਹੋਏ ਸ਼ਾਮਲ ।

ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਸੁਭ ਦਿਹਾੜੇ ਤੇ ਚੱਡਾ ਬਰਾਦਰੀ ਵੱਲੋਂ ਮੇਲੇ ਦਾ ਆਗਾਜ ਝੰਡਾ ਚੜਾ ਕੇ ਸ਼ੁਭ ਮੌਕੇ ਤੇ ਝੰਡਾ ਚੜਾਇਆ ਗਿਆ ਚਡਾ ਬਰਾਦਰੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਝੰਡਾ ਰਸਮ ਵੇਲੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਕੇਡੀ ਭੰਡਾਰੀ ਮੇਅਰ ਵਨੀਤ ਧੀਰ ਚੱਡਾ ਬਰਾਦਰੀ ਤੋਂ ਬਿਪਨ ਕੁਮਾਰ ਬੱਬੀ ਚੱਡਾ ਸਾਮ ਲਾਲ ਚੱਡਾ ਅਤੁ ਅਸ਼ਨੀ ਅਗਰਵਾਲ ਜਤਿੰਦਰ ਜਿੰਦ ਸੀਮਾ ਗਲੋਤਰਾ ਰੋਬੀ ਭਾਰਦਵਾਜ ਰੀਟਾ ਜੀਤਾ ਸ਼ਰਮਾ ਤਰਸੀਮ ਕਪੂਰ ਲ ਚੱਡਾ ।

Comments

No comments yet.



Latest News

Number of Visitors - 186909