Thu, 30 Jul 2026
Post Details

ਦੀਪਕ ਜਲੰਧਰੀ ਨੇ ਮੇਲੇ ਵਿੱਚ ਸ੍ਰੀ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੰਗਰ ਲਗਾਇਆ |

ਜਲੰਧਰ ਅੱਜ ਮਿਤੀ 8 ਸਿਤੰਬਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਜੋ ਕਿ ਮੇਲਾ ਛੇ ਸਤੰਬਰ ਨੂੰ ਦਿਨ ਸ਼ਨੀਵਾਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਦੀਪਕ ਜਲੰਧਰੀ ਨੇ ਮੇਲੇ ਵਿੱਚ ਸ੍ਰੀ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇਵੀ ਤਲਾਬ ਮੰਜ਼ਰ ਕਮੇਟੀ ਦੇ ਪ੍ਰਧਾਨ ਸ੍ਰੀ ਸੀਤਲ ਵਿਜ ਦਾ ਧੰਨਵਾਦ ਕੀਤਾ ਦੀਪਕ ਜਲੰਧਰੀ ਨੇ ਸਹਿਯੋਗ ਦੇਣ ਲਈ ਹਰ ਸਾਲ ਦੀ ਤਰ੍ਹਾਂ ਦੀਪਕ ਜਲੰਧਰੀ ਵੱਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦਾ ਵੀ ਧੰਨਵਾਦ ਕੀਤਾ ਦੀਪਕ ਨੇ ਕਿਹਾ ਪੁਲਿਸ ਪ੍ਰਸ਼ਾਸਨ ਨੇ ਦਿਨ ਰਾਤ ਇੱਕ ਕਰਕੇ ਮੇਲੇ ਨੂੰ ਸਫਲ ਬਣਾਇਆ ਸੁਰੱਖਿਆ ਪੂਰੀ ਮੁਲਾਜਮਾਂ ਵੱਲੋਂ ਰੱਖੇ ਗਏ ਦੂਜੇ ਪਾਸੇ ਨਗਰ ਨਿਗਮ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਮੇਲੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਵੀ ਧੰਨਵਾਦ ਕੀਤਾ ਗਿਆ ਜਿਨਾਂ ਨੇ ਨਗਰ ਨਿਗਮ ਅਫਸਰ ਅਤੇ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨਾਂ ਨੇ ਦਿਨ ਰਾਤ ਇਕ ਕਰਕੇ ਸਫਾਈ ਵਿਵਸਥਾ ਮੇਲੇ ਵਿੱਚ ਕੀਤੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣਾ ਸੇਵਾਦਾਰ ਦੀਪਕ ਜਲੰਧਰੀ ਨੇ ਕੀਤਾ ਜਿਨਾਂ ਨੇ ਮੇਲੇ ਵਿੱਚ ਸਹਿਯੋਗ ਦਿੱਤਾ ਤਹਿ ਦਿਲੋਂ ਧੰਨਵਾਦ ਕੀਤਾ |

Comments

No comments yet.



Latest News

Number of Visitors - 186634