Thu, 30 Jul 2026
Post Details

ਭਗਵਾਨ ਵਾਲਮੀਕੀ ਜੀ ਦੇ 6 ਅਕਤੂਬਰ ਮਨਾਏ ਪ੍ਰਕਾਸ਼ ਉਤਸਵ ਸਬੰਧ ਵਿੱਚ ਮੁਹੱਲਾ 40 ਕਵਾਟਰ ਵਿਖੇ ਮੀਟਿੰਗ ਸਭਾ ਦੇ ਸਰਪਰਸ ਚੰਦਨ ਗਰੇਵਾਲ ਸਭਾ ਦੇ ਪ੍ਰਧਾਨ ਰਾਜ ਕੁਮਾਰ ਰਾਜੂ  ਦੀ ਪ੍ਰਧਾਨਗੀ ਹੇਠ ਹੋਈ 

ਜਲੰਧਰ ਅੱਜ ਮਿਤੀ ਆਮ 11 ਸਿਤੰਬਰ (ਸੋਨੂੰ) : ਸਿਟੀ ਵਾਲਮੀਕੀ ਸਭਾ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਤੇ 6 ਅਕਤੂਬਰ ਦਿਨ ਸੋਮਵਾਰ ਸ੍ਰੀ ਰਾਮ ਚੌਂਕ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਇਸ ਸਬੰਧ ਵਿੱਚ ਰੇਲਵੇ ਰੋਡ 40 ਕਵਾਟਰ ਵਿਖੇ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਰਾਜਨੀਤੀ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਹਿੱਸਾ ਲਿਆ ਸਿਟੀ ਵਾਲਮੀਕੀ ਸਭਾ ਦੇ ਸਰਪਰਸ ਚੰਦਨ ਗਰੇਵਾਲ ਸਭਾ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਰਜੇਸ਼ ਭੱਟੀ ਰਜੇਸ਼ ਪਦਮ ਆਏ ਹੋਏ ਲੋਕਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਸੈਂਟਰਲ ਦੀ ਇੰਚਾਰਜ ਨਿਤਿਨ ਕੋਹਲੀ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਜਗਦੀਸ਼ ਸਮਰਾਏ ਰਣਜੀਤ ਕੌਰ ਰਾਣੋ ਆਸ਼ਾ ਅਗਰਵਾਲ ਵੰਦਨਾ ਮਹਿਤਾ ਜਸਵਿੰਦਰ ਜੱਸੀ ਰੀਤੂ ਭੱਟੀ ਆਸ਼ਾ ਆਬਾਦਪੁਰਾ ਪੰਕਜ ਚੱਡਾ ਆਕਾਸ਼ ਮਗਲਾਣੀ ਸਤਨਾਮ ਬਿੱਟਾ ਡੀਸੀਪੀ ਆਪਰੇਸ਼ਨ ਨਰੇਸ਼ ਡੋਗਰਾ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਮੰਦਰਾਂ ਤੋਂ ਸ਼ਖਸੀਅਤਾਂ ਮੀਟਿੰਗ ਵਿੱਚ ਹਿੱਸਾ ਲਿਆ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਵੱਲੋਂ ਆਏ ਹੋਏ ਲੋਕਾਂ ਦਾ ਦਿਲ ਦੀ ਗਿਰਾਈਆਂ ਨਾਲ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਮੀਟਿੰਗ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਨਾਲ ਲੋਕ ਪਹੁੰਚੇ ਇਸ ਤਰ੍ਹਾਂ ਹੀ ਛੇ ਅਕਤੂਬਰ ਦਿਨ ਸੋਮਵਾਰ ਨੂੰ ਸ਼੍ਰੀ ਰਾਮ ਚੌਂਕ ਪਹੁੰਚ ਕੇ ਵਿਸ਼ਾਲ ਸ਼ੋਭਾ ਯਾਤਰਾ ਵਧਾਣਾ | 

Comments

No comments yet.



Latest News

Number of Visitors - 186634