Thu, 30 Jul 2026
Post Details

ਇਕ ਵਾਰ ਫਿਰ ਟਵਿੱਟਰ ਵਿਚ ਏਲਨ ਮਸਕ ਨੇ ਬਦਲਾਅ ਕੀਤਾ ਹੈ, ਟਵਿੱਟਰ ਨੂੰ ਹੁਣ ‘ਐਕਸ’ ਨਾਂ ਤੋਂ ਜਾਣਿਆ ਜਾਵੇਗਾ ।

ਇਕ ਵਾਰ ਫਿਰ ਟਵਿੱਟਰ ਵਿਚ ਏਲਨ ਮਸਕ ਨੇ ਬਦਲਾਅ ਕੀਤਾ ਹੈ। ਜਾਣਕਾਰੀ ਅਨੁਸਾਰ ਟਵਿੱਟਰ ਨੂੰ ਹੁਣ ‘ਐਕਸ’ ਨਾਂ ਤੋਂ ਜਾਣਿਆ ਜਾਵੇਗਾ। ਜੇਕਰ ਤੁਸੀਂ ਐਕਸ.ਕਾਮ ‘ਤੇ ਵਿਜਟ ਕਰਦੇ ਹੋ ਤਾਂ ਇਹ ਤੁਹਾਨੂੰ ਟਵਿਟਰ.ਕਾਮ ‘ਤੇ ਰੀਡਾਇਰੈਕਟ ਕਰੇਗਾ।

ਦੱਸ ਦੇਈਏ ਕਿ ਇਸ ਸਬੰਧੀ ਏਲਨ ਮਸਕ ਨੇ ਇਸ ਸੰਬੰਧੀ ਟਵੀਟ ਕੀਤਾ ਹੈ।

Comments

No comments yet.



Latest News

Number of Visitors - 186760