ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਬਾਬਾ ਰਾਜ ਰਾਜ ਕਿਸ਼ੋਰ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਕਬੀਰ ਵਿਹਾਰ ਬਸਤੀ ਬਾਵਾ ਖੇਲ ਉਦਾਸੀਨ ਆਸ਼ਰਮ ਸ਼ਿਵ ਮੰਦਿਰ ਵਿੱਚ ਸ੍ਰੀ ਮੰਦ ਭਗਵਤ ਕਥਾ ਅਨੁਰਾਧਾ ਸਰਕਾਰ ਵਰਿੰਦਾਵਨ ਵਾਲੋ ਕੀ ਵਲੋਂ ਕੀਤੀ ਜਾ ਰਹੀ ਹੈ, ਕਥਾ ਵਿੱਚ ਸੰਗਤ ਕਨੂੰ ਪ੍ਰਵਚਨੋ ਨਾਲ ਸੰਗਤ ਕੋ ਭਗਵਾਨ ਕ੍ਰਿਸ਼ਨ ਕੀ ਲੀਲਾ ਨਾਲ ਜੋੜਿਆ ਗਿਆ, ਕਥਾ ਦੀ ਅਗਵਾਈ ਮਹੰਤ ਬਾਬਾ ਰਾਜ ਕਿਸ਼ੋਰ ਨੇ ਕੀਤੀ ਆਏ ਹੋਏ ਮੁੱਖ ਮਹਿਮਾਨਾਂ ਨੂੰ ਮਾਤਾ ਕੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ ਸੰਗਤ ਲਈ ਪ੍ਰਭੂ ਦਾ ਪ੍ਰਸ਼ਾਦ ਰੂਪੀ ਭੰਡਾਰੇ ਵੀ ਲਗਾਇਆ ਗਿਆ ਕਥਾ ਰਾਤ 8 ਵਜੇ ਤੋਂ ਸ਼ੁਰੂ ਹੋਈ ਪ੍ਰਭੂ ਇੱਛਾ ਤੱਕ ਸ੍ਰੀ ਮੰਦ ਭਾਗਵਤ ਕਥਾ ਦਾ ਆਯੋਜਨ ਹੋਇਆ |





Comments
No comments yet.