Thu, 30 Jul 2026
Post Details

ਬਸਤੀ ਗੁਜਾ ਦਿਲਬਾਗ ਨਗਰ ਬਾਬਾ ਲਾਲ ਦੁਆਰਾ ਦੇ ਗੱਦੀ ਬਿਰਾਜਮਾਨ ਮਹੰਤ ਕੇਸ਼ਵਦਾਸ ਉਦਾਸੀਨ ਆਸ਼ਰਮ ਵਿੱਚ ਚੱਲ ਰਹੀ ਸ੍ਰੀਮਦ ਭਗਵਤ ਕਥਾ ਵਿੱਚ ਪਹੁੰਚੇ  ।

ਮਹੰਤ ਕੇਸ਼ਵਦਾਸ ਪਹੁੰਚੇ ਉਹਨਾਂ ਨੇ ਵੀ ਕਥਾ ਵਿੱਚ ਸੰਗਤ ਨੂੰ ਪ੍ਰਵਚਨ ਵੀ ਸੁਣਾਏ ।

 

ਜਲੰਧਰ ਅੱਜ ਮਿਤੀ 30 ਸਿਤੰਬਰ (ਸੋਨੂੰ) : ਕਬੀਰ ਵਿਹਾਰ ਬਸਤੀ ਬਾਵਾ ਖੇਲ ਉਦਾਸੀਨ ਆਸ਼ਰਮ ਸ਼ਿਵ ਮੰਦਿਰ ਮਹੰਤ ਬਾਬਾ ਰਾਜ ਕਿਸ਼ੋਰ ਉਹਨਾਂ ਦੀ ਅਗਵਾਈ ਵਿੱਚ ਸ਼੍ਰੀਮਦ ਭਾਗਵਤ ਕਥਾ ਜੋ ਕਰਾਈ ਜਾ ਰਹੀ ਹੈ ਨਵਰਾਤਰਿਆਂ ਦੇ ਉਪਲਕਸ਼ ਵਿੱਚ ਕਥਾ ਵਿੱਚ ਪਹੁੰਚੇ ਬਸਤੀ ਗੁਜਾ ਦਿਲਬਾਗ ਨਗਰ ਬਾਬਾ ਲਾਲ ਦੁਆਰਾ ਦੇ ਗੱਦੀ ਬਿਰਾਜਮਾਨ ਮਹੰਤ ਕੇਸ਼ਵਦਾਸ ਪਹੁੰਚੇ ਉਹਨਾਂ ਨੇ ਕਥਾ ਵਿੱਚ ਸੰਗਤ ਨੂੰ ਪ੍ਰਵਚਨ ਵੀ ਸੁਣਾਏ ਕਥਾ ਵਰਿੰਦਾਵਨ ਤੋਂ ਆਏ ਕਥਾਵਾਚਕ ਅਨੁਰਾਧਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮਹੰਤ ਬਾਬਾ ਰਾਜ ਕਿਸ਼ੋਰ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ |

Comments

No comments yet.



Latest News

Number of Visitors - 186659