Thu, 30 Jul 2026
Post Details

ਦੁਰਗਾ ਅਸ਼ਟਮੀ ਮੌਕੇ ਤੇ ਮੁਹੱਲਾ ਕਰਾਰ ਖਾਂ ਸੋਸ਼ਲ ਵਰਕਰ ਜੈਸਮੀਨ ਕੌਰ ਨਰੂਲਾ ਨੇ ਆਪਣੇ ਘਰ ਵਿੱਚ ਕੰਨਿਆ ਪੂਜਨ ਕੀਤਾ ।

 

ਜਲੰਧਰ ਅੱਜ ਮਿਤੀ 1 ਅਕਟੂਬਰ (ਸੋਨੂੰ) :ਦੁਰਗਾ ਅਸ਼ਟਮੀ ਨੌਵੇਂ ਨਵਰਾਤਰੇ ਕੰਜਕ ਪੂਜਨ ਮੁਹੱਲਾ ਕਰਾਰ ਖਾਂ ਸੋਸ਼ਲ ਵਰਕਰ ਜੈਸਮੀਨ ਕੌਰ ਨਰੂਲਾ ਨੇ ਆਪਣੇ ਘਰ ਵਿੱਚ ਕੰਨਿਆ ਪੂਜਨ ਕੀਤਾ ਗਿਆ ਜੈਸਮੀਨ ਕੌਰ ਨੇ ਕਿਹਾ ਹੈ ਕਿ ਅੱਜ ਦੇ ਯੁੱਗ ਵਿੱਚ ਬੇਟੀ ਬੇਟਾ ਵਿੱਚ ਕੋਈ ਅੰਤਰ ਨਹੀਂ ਇਸੇ ਕਾਰਨ ਹੀ ਨਵਰਾਤਰਿ ਵਿੱਚ ਕੰਨਿਆ ਪੂਜਣ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕੰਜਕਾਂ ਵੀ ਕਹਿੰਦੇ ਹਾਂ ਘਰੇ ਆਈਆਂ ਕੰਨਿਆਵਾਂ ਨੂੰ ਛੋਲੇ ਪੂਰੀ ਅਤੇ ਗਿਫਟ ਦਿੱਤੇ ਗਏ ।

 

 

Comments

No comments yet.



Latest News

Number of Visitors - 186660